ਪ੍ਰਚਾਰ ਵਿਚ ਮਾਹਰ ਬਣੋ
ਗੱਲਬਾਤ ਕਰਨ ਲਈ ਸੁਝਾਅ
ਪਹਿਲੀ ਮੁਲਾਕਾਤ
ਸਵਾਲ: ਅਸੀਂ ਦੂਜਿਆਂ ਨਾਲ ਕਿਵੇਂ ਬਣਾ ਕੇ ਰੱਖ ਸਕਦੇ ਹਾਂ?
ਹਵਾਲਾ: ਕੁਲੁ 3:13
ਅੱਗੋਂ: ਅਸੀਂ ਦੂਜਿਆਂ ਨਾਲ ਆਪਣੇ ਮਸਲੇ ਕਿਵੇਂ ਸੁਲਝਾ ਸਕਦੇ ਹਾਂ?
ਇਹ ਆਇਤ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਲੱਭੋ:
ਦੂਜੀ ਮੁਲਾਕਾਤ
ਸਵਾਲ: ਅਸੀਂ ਦੂਜਿਆਂ ਨਾਲ ਆਪਣੇ ਮਸਲੇ ਕਿਵੇਂ ਸੁਲਝਾ ਸਕਦੇ ਹਾਂ?
ਹਵਾਲਾ: ਰੋਮੀ 12:18
ਅੱਗੋਂ: ਦੂਜਿਆਂ ਨਾਲ ਆਪਣੇ ਮਸਲੇ ਸੁਲਝਾਉਣ ਬਾਰੇ ਤੁਹਾਨੂੰ ਸਭ ਤੋਂ ਵਧੀਆ ਸਲਾਹ ਕਿੱਥੋਂ ਮਿਲ ਸਕਦੀ ਹੈ?
ਇਹ ਆਇਤ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਲੱਭੋ: