ਰੱਬ ਦਾ ਬਚਨ ਖ਼ਜ਼ਾਨਾ ਹੈ | 1 ਤਿਮੋਥਿਉਸ 4-6
ਪਰਮੇਸ਼ੁਰ ਦੀ ਭਗਤੀ ਤੇ ਧਨ-ਦੌਲਤ ਵਿਚ ਫ਼ਰਕ
ਇਨ੍ਹਾਂ ਆਇਤਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਧਨ-ਦੌਲਤ ਦੀ ਬਜਾਇ ਯਹੋਵਾਹ ਦੀ ਸੇਵਾ ʼਤੇ ਧਿਆਨ ਲਾ ਕੇ ਅਸੀਂ ਜ਼ਿਆਦਾ ਖ਼ੁਸ਼ ਰਹਾਂਗੇ?
ਇਹ ਗੱਲ ਨਾਮੁਮਕਿਨ ਕਿਉਂ ਹੈ ਕਿ ਅਸੀਂ ਪਰਮੇਸ਼ੁਰ ਦੀ ਭਗਤੀ ਕਰਨ ਦੇ ਨਾਲ-ਨਾਲ ਧਨ-ਦੌਲਤ ਪਿੱਛੇ ਵੀ ਭੱਜ ਸਕਦੇ ਹਾਂ? (ਮੱਤੀ 6:24)