ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb20 ਜਨਵਰੀ ਸਫ਼ਾ 7
  • ਇਕ ਹੁਨਰਮੰਦ ਸੇਵਕ ਬਣੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇਕ ਹੁਨਰਮੰਦ ਸੇਵਕ ਬਣੋ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਮਿਲਦੀ-ਜੁਲਦੀ ਜਾਣਕਾਰੀ
  • ਕੁਝ ਵੀ ਖ਼ਰਾਬ ਨਹੀਂ ਕੀਤਾ ਗਿਆ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
  • ਸਿਖਾਉਣ ਲਈ ਔਜ਼ਾਰ
    ਸਾਡੀ ਰਾਜ ਸੇਵਕਾਈ—2015
  • ਸੱਚਾਈ ਸਿਖਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਸਿਖਾਉਣ ਵਾਲੇ ਔਜ਼ਾਰ ਸਮਝਦਾਰੀ ਨਾਲ ਵਰਤੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
mwb20 ਜਨਵਰੀ ਸਫ਼ਾ 7
ਇਕ ਆਦਮੀ ਰੰਦੇ ਨੂੰ ਹੁਨਰਮੰਦੀ ਨਾਲ ਇਕ ਲੱਕੜ ’ਤੇ ਵਰਤਦਾ ਹੋਇਆ।

ਸਾਡੀ ਮਸੀਹੀ ਜ਼ਿੰਦਗੀ

ਇਕ ਹੁਨਰਮੰਦ ਸੇਵਕ ਬਣੋ

ਇਕ ਹੁਨਰਮੰਦ ਤਰਖਾਣ ਆਪਣੇ ਸੰਦਾਂ ਨੂੰ ਵਰਤਣਾ ਜਾਣਦਾ ਹੈ। ਇਸੇ ਤਰ੍ਹਾਂ “ਅਜਿਹਾ ਸੇਵਕ . . . ਜਿਸ ਨੂੰ ਆਪਣੇ ਕੰਮ ਤੋਂ ਕੋਈ ਸ਼ਰਮਿੰਦਗੀ ਨਹੀਂ” ਉਹ ਸਮਝਦਾ ਹੈ ਕਿ “ਸਿਖਾਉਣ ਲਈ ਪ੍ਰਕਾਸ਼ਨਾਂ” ਵਿਚ ਦਿੱਤੇ ਪ੍ਰਕਾਸ਼ਨ ਕਿਵੇਂ ਵਰਤਣੇ ਹਨ। (2 ਤਿਮੋ 2:15) ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਕੇ ਦੇਖੋ ਕਿ ਤੁਸੀਂ ਸੇਵਕਾਈ ਵਿਚ ਵਰਤੇ ਜਾਂਦੇ ਕੁਝ ਪ੍ਰਕਾਸ਼ਨਾਂ ਬਾਰੇ ਕਿੰਨੀ ਕੁ ਚੰਗੀ ਤਰ੍ਹਾਂ ਜਾਣਦੇ ਹੋ।

ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ

  • ‘ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ’ ਬਰੋਸ਼ਰ ਦਾ ਮੁੱਖ ਸਫ਼ਾ।

    ਇਹ ਬਰੋਸ਼ਰ ਕਿਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ ਹੈ?—mwb17.03 5 ਪੈਰੇ 1-2

  • ਤੁਸੀਂ ਇਸ ਨੂੰ ਬਾਈਬਲ ਸਟੱਡੀ ਕਰਾਉਣ ਲਈ ਕਿਵੇਂ ਵਰਤ ਸਕਦੇ ਹੋ?—km 7/12 3 ਪੈਰਾ 6

  • ਵਿਦਿਆਰਥੀ ਨੂੰ ਬਪਤਿਸਮਾ ਲੈਣ ਲਈ ਤਿਆਰ ਕਰਨ ਲਈ ਤੁਹਾਨੂੰ ਹੋਰ ਕਿਹੜੇ ਪ੍ਰਕਾਸ਼ਨ ਵਰਤਣ ਦੀ ਲੋੜ ਹੈ?—km 7/12 3 ਪੈਰਾ 7

ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!

  • ‘ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!’ ਬਰੋਸ਼ਰ ਦਾ ਮੁੱਖ ਸਫ਼ਾ।

    ਇਹ ਬਰੋਸ਼ਰ ਦੂਸਰੇ ਪ੍ਰਕਾਸ਼ਨਾਂ ਤੋਂ ਕਿਵੇਂ ਅਲੱਗ ਹੈ?—km 3/13 4-5 ਪੈਰੇ 3-5

  • ਇਹ ਬਰੋਸ਼ਰ ਪੇਸ਼ ਕਰਦੇ ਸਮੇਂ ਤੁਹਾਨੂੰ ਕੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?—km 9/15 3 ਪੈਰਾ 1

  • ਤੁਸੀਂ ਇਸ ਬਰੋਸ਼ਰ ਨੂੰ ਬਾਈਬਲ ਸਟੱਡੀ ਕਰਾਉਣ ਲਈ ਕਿਵੇਂ ਵਰਤ ਸਕਦੇ ਹੋ?—mwb16.01 8

  • ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਸਟੱਡੀ ਕਦੋਂ ਸ਼ੁਰੂ ਕਰ ਸਕਦੇ ਹਾਂ?—km 3/13 7 ਪੈਰਾ 10

ਪਵਿੱਤਰ ਬਾਈਬਲ ਕੀ ਸਿਖਾ ਸਕਦੀ ਹੈ?

  • ‘ਪਵਿੱਤਰ ਬਾਈਬਲ ਕੀ ਸਿਖਾ ਸਕਦੀ ਹੈ?’ ਬਰੋਸ਼ਰ ਦਾ ਮੁੱਖ ਸਫ਼ਾ।

    ਹਰ ਅਧਿਆਇ ਦੇ ਸਾਰ ਅਤੇ “ਹੋਰ ਜਾਣਕਾਰੀ” ਨੂੰ ਕਿਸ ਮਕਸਦ ਨਾਲ ਤਿਆਰ ਕੀਤਾ ਗਿਆ ਹੈ?—mwb16.11 5 ਪੈਰੇ 2-3

ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?

  • ‘ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?’ ਬਰੋਸ਼ਰ ਦਾ ਮੁੱਖ ਸਫ਼ਾ।

    ਇਸ ਬਰੋਸ਼ਰ ਨੂੰ ਕਦੋਂ ਵਰਤਣਾ ਚਾਹੀਦਾ ਹੈ?—mwb17.03 8 ਪੈਰਾ 1

  • ਇਸ ਤੋਂ ਕਿਵੇਂ ਚਰਚਾ ਕੀਤੀ ਜਾ ਸਕਦੀ ਹੈ?—mwb17.03 8, ਡੱਬੀ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ