ਮੂਸਾ ਅਤੇ ਹਾਰੂਨ, ਫ਼ਿਰਊਨ ਨਾਲ ਗੱਲ ਕਰਦੇ ਹੋਏ
ਗੱਲਬਾਤ ਕਰਨ ਲਈ ਸੁਝਾਅ
●○ ਪਹਿਲੀ ਮੁਲਾਕਾਤa
ਸਵਾਲ: ਕੀ ਅਸੀਂ ਆਖ਼ਰੀ ਦਿਨਾਂ ਵਿਚ ਰਹਿ ਰਹੇ ਹਾਂ?
ਹਵਾਲਾ: 2 ਤਿਮੋ 3:1-5
ਅੱਗੋਂ: ਆਖ਼ਰੀ ਦਿਨ ਖ਼ਤਮ ਹੋਣ ਤੋਂ ਬਾਅਦ ਕੀ ਹੋਵੇਗਾ?
○● ਦੂਜੀ ਮੁਲਾਕਾਤ
ਸਵਾਲ: ਆਖ਼ਰੀ ਦਿਨ ਖ਼ਤਮ ਹੋਣ ਤੋਂ ਬਾਅਦ ਕੀ ਹੋਵੇਗਾ?
ਹਵਾਲਾ: ਪ੍ਰਕਾ 21:3, 4
ਅੱਗੋਂ: ਅਸੀਂ ਵਧੀਆ ਜ਼ਿੰਦਗੀ ਦਾ ਆਨੰਦ ਕਿੱਦਾਂ ਮਾਣ ਸਕਦੇ ਹਾਂ ਜਿਸ ਦਾ ਵਾਅਦਾ ਰੱਬ ਨੇ ਕੀਤਾ ਹੈ?
a ਇਸ ਮਹੀਨੇ ਤੋਂ ਗੱਲਬਾਤ ਕਰਨ ਲਈ ਸੁਝਾਅ ਵਿਚ ਸਿਰਫ਼ ਪਹਿਲੀ ਤੇ ਦੂਜੀ ਮੁਲਾਕਾਤ ਹੀ ਹੋਵੇਗੀ।