ਅਬਰਾਹਾਮ ਇਸਹਾਕ ਨੂੰ ਯਹੋਵਾਹ ਬਾਰੇ ਸਿਖਾਉਂਦਾ ਹੋਇਆ
ਗੱਲਬਾਤ ਕਰਨ ਲਈ ਸੁਝਾਅ
●○○ ਪਹਿਲੀ ਮੁਲਾਕਾਤ
ਸਵਾਲ: ਅਸੀਂ ਭਵਿੱਖ ਬਾਰੇ ਕਿਵੇਂ ਜਾਣ ਸਕਦੇ ਹਾਂ?
ਹਵਾਲਾ: ਯਸਾ 46:10
ਅੱਗੋਂ: ਅਸੀਂ ਬਾਈਬਲ ਦੀਆਂ ਕਿਹੜੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਦੇਖ ਰਹੇ ਹਾਂ?
○●○ ਦੂਜੀ ਮੁਲਾਕਾਤ
ਸਵਾਲ: ਅਸੀਂ ਬਾਈਬਲ ਦੀਆਂ ਕਿਹੜੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਦੇਖ ਰਹੇ ਹਾਂ?
ਹਵਾਲਾ: 2 ਤਿਮੋ 3:1-5
ਅੱਗੋਂ: ਪਰਮੇਸ਼ੁਰ ਦੇ ਵਾਅਦੇ ਅਨੁਸਾਰ ਭਵਿੱਖ ਵਿਚ ਲੋਕ ਕਿਹੜੀਆਂ ਬਰਕਤਾਂ ਦਾ ਆਨੰਦ ਮਾਣਨਗੇ?
○○● ਤੀਜੀ ਮੁਲਾਕਾਤ
ਸਵਾਲ: ਪਰਮੇਸ਼ੁਰ ਦੇ ਵਾਅਦੇ ਅਨੁਸਾਰ ਭਵਿੱਖ ਵਿਚ ਲੋਕ ਕਿਹੜੀਆਂ ਬਰਕਤਾਂ ਦਾ ਆਨੰਦ ਮਾਣਨਗੇ?
ਹਵਾਲਾ: ਯਸਾ 65:21-23
ਅੱਗੋਂ: ਇਹ ਬਰਕਤਾਂ ਲਿਆਉਣ ਵਿਚ ਪਰਮੇਸ਼ੁਰ ਦਾ ਪੁੱਤਰ ਕੀ ਭੂਮਿਕਾ ਨਿਭਾਵੇਗਾ?