ਨੂਹ ਤੇ ਉਸ ਦਾ ਪਰਿਵਾਰ ਕਿਸ਼ਤੀ ਵਿਚ ਜਾਣ ਦੀ ਤਿਆਰੀ ਕਰਦਾ ਹੋਇਆ
ਗੱਲਬਾਤ ਕਰਨ ਲਈ ਸੁਝਾਅ
●○○ ਪਹਿਲੀ ਮੁਲਾਕਾਤ
ਸਵਾਲ: ਰੱਬ ਦਾ ਕੀ ਨਾਂ ਹੈ?
ਹਵਾਲਾ: ਜ਼ਬੂ 83:18
ਅੱਗੋਂ: ਯਹੋਵਾਹ ਦਾ ਮੁੱਖ ਗੁਣ ਕੀ ਹੈ?
○●○ ਦੂਜੀ ਮੁਲਾਕਾਤ
ਸਵਾਲ: ਯਹੋਵਾਹ ਦਾ ਮੁੱਖ ਗੁਣ ਕੀ ਹੈ?
ਹਵਾਲਾ: 1 ਯੂਹੰ 4:8
ਅੱਗੋਂ: ਤੁਸੀਂ ਰੱਬ ਦੇ ਦੋਸਤ ਕਿਵੇਂ ਬਣ ਸਕਦੇ ਹੋ?
○○● ਤੀਜੀ ਮੁਲਾਕਾਤ
ਸਵਾਲ: ਤੁਸੀਂ ਰੱਬ ਦੇ ਦੋਸਤ ਕਿਵੇਂ ਬਣ ਸਕਦੇ ਹੋ?
ਹਵਾਲਾ: ਯੂਹੰ 17:3
ਅੱਗੋਂ: ਕੀ ਯਹੋਵਾਹ ਦੱਸਦਾ ਹੈ ਕਿ ਭਵਿੱਖ ਵਿਚ ਕੀ ਹੋਵੇਗਾ?