ਮਿਸਰ ਦੀ ਜੇਲ੍ਹ ਵਿਚ ਕੈਦ ਯੂਸੁਫ਼ ਨੇ ਯਹੋਵਾਹ ʼਤੇ ਭਰੋਸਾ ਦਿਖਾਇਆ
ਗੱਲਬਾਤ ਕਰਨ ਲਈ ਸੁਝਾਅ
●○○ ਪਹਿਲੀ ਮੁਲਾਕਾਤ
ਸਵਾਲ: ਮਰਨ ਤੋਂ ਬਾਅਦ ਕੀ ਹੁੰਦਾ ਹੈ?
ਹਵਾਲਾ: ਉਪ 9:5ੳ
ਅੱਗੋਂ: ਕੀ ਮਰੇ ਹੋਏ ਲੋਕਾਂ ਲਈ ਕੋਈ ਉਮੀਦ ਹੈ?
○●○ ਦੂਜੀ ਮੁਲਾਕਾਤ
ਸਵਾਲ: ਕੀ ਮਰੇ ਹੋਏ ਲੋਕਾਂ ਲਈ ਕੋਈ ਉਮੀਦ ਹੈ?
ਹਵਾਲਾ: ਅੱਯੂ 14:14, 15
ਅੱਗੋਂ: ਉਦੋਂ ਜ਼ਿੰਦਗੀ ਕਿੱਦਾਂ ਦੀ ਹੋਵੇਗੀ ਜਦੋਂ ਰੱਬ ਸਾਡੇ ਮਰ ਚੁੱਕੇ ਅਜ਼ੀਜ਼ਾਂ ਨੂੰ ਜੀਉਂਦਾ ਕਰੇਗਾ?
○○● ਤੀਜੀ ਮੁਲਾਕਾਤ
ਸਵਾਲ: ਉਦੋਂ ਜ਼ਿੰਦਗੀ ਕਿੱਦਾਂ ਦੀ ਹੋਵੇਗੀ ਜਦੋਂ ਰੱਬ ਸਾਡੇ ਮਰ ਚੁੱਕੇ ਅਜ਼ੀਜ਼ਾਂ ਨੂੰ ਜੀਉਂਦਾ ਕਰੇਗਾ?
ਹਵਾਲਾ: ਯਸਾ 32:18
ਅੱਗੋਂ: ਰੱਬ ਧਰਤੀ ਉੱਤੇ ਸ਼ਾਂਤੀ ਕਿਵੇਂ ਕਾਇਮ ਕਰੇਗਾ?