ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb20 ਜੁਲਾਈ ਸਫ਼ਾ 4
  • ਮੂਸਾ ਅਤੇ ਹਾਰੂਨ ਨੇ ਦਲੇਰੀ ਦਿਖਾਈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੂਸਾ ਅਤੇ ਹਾਰੂਨ ਨੇ ਦਲੇਰੀ ਦਿਖਾਈ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਮਿਲਦੀ-ਜੁਲਦੀ ਜਾਣਕਾਰੀ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਮੂਸਾ ਅਤੇ ਹਾਰੂਨ—ਪਰਮੇਸ਼ੁਰ ਦੇ ਬਚਨ ਦੇ ਸਾਹਸੀ ਘੋਸ਼ਕ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਮੂਸਾ ਤੇ ਹਾਰੂਨ ਫ਼ਿਰਊਨ ਨੂੰ ਮਿਲੇ
    ਬਾਈਬਲ ਕਹਾਣੀਆਂ ਦੀ ਕਿਤਾਬ
  • ਕੀ ਤੁਸੀਂ “ਅਦਿੱਖ ਪਰਮੇਸ਼ੁਰ” ਨੂੰ ਦੇਖਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
mwb20 ਜੁਲਾਈ ਸਫ਼ਾ 4
ਮੂਸਾ ਅਤੇ ਹਾਰੂਨ, ਫ਼ਿਰਊਨ ਦੇ ਸਾਮ੍ਹਣੇ ਖੜ੍ਹੇ ਹਨ ਜੋ ਆਪਣੇ ਸਿੰਘਾਸਣ ’ਤੇ ਬੈਠਾ ਹੈ।

ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 10-11

ਮੂਸਾ ਅਤੇ ਹਾਰੂਨ ਨੇ ਦਲੇਰੀ ਦਿਖਾਈ

10:3-6, 24-26, 28; 11:4-8

ਮੂਸਾ ਤੇ ਹਾਰੂਨ ਨੇ ਫ਼ਿਰਊਨ ਨਾਲ ਗੱਲ ਕਰਦਿਆਂ ਬਹੁਤ ਦਲੇਰੀ ਤੇ ਹਿੰਮਤ ਦਿਖਾਈ ਜੋ ਉਸ ਸਮੇਂ ਵਿਚ ਦੁਨੀਆਂ ਦਾ ਸਭ ਤੋਂ ਤਾਕਤਵਰ ਆਦਮੀ ਸੀ। ਉਹ ਇਸ ਤਰ੍ਹਾਂ ਕਿਉਂ ਕਰ ਸਕੇ? ਮੂਸਾ ਬਾਰੇ ਬਾਈਬਲ ਦੱਸਦੀ ਹੈ: “ਨਿਹਚਾ ਨਾਲ ਉਸ ਨੇ ਮਿਸਰ ਛੱਡਿਆ, ਪਰ ਰਾਜੇ ਦੇ ਕ੍ਰੋਧ ਦੇ ਡਰੋਂ ਨਹੀਂ, ਅਤੇ ਉਹ ਅਦਿੱਖ ਪਰਮੇਸ਼ੁਰ ਨੂੰ ਦੇਖਦਾ ਹੋਇਆ ਆਪਣੀ ਨਿਹਚਾ ਵਿਚ ਪੱਕਾ ਰਿਹਾ।” (ਇਬ 11:27) ਮੂਸਾ ਤੇ ਹਾਰੂਨ ਨੂੰ ਯਹੋਵਾਹ ʼਤੇ ਪੱਕੀ ਨਿਹਚਾ ਅਤੇ ਭਰੋਸਾ ਸੀ।

ਕਿਨ੍ਹਾਂ ਹਾਲਾਤਾਂ ਵਿਚ ਅਧਿਕਾਰ ਰੱਖਣ ਵਾਲਿਆਂ ਨੂੰ ਆਪਣੇ ਵਿਸ਼ਵਾਸ ਦੱਸਣ ਲਈ ਦਲੇਰੀ ਦੀ ਲੋੜ ਪੈਂਦੀ ਹੈ?

ਤਸਵੀਰਾਂ: ਉਹ ਹਾਲਾਤ ਜਿਨ੍ਹਾਂ ਵਿਚ ਅਸੀਂ ਦਲੇਰ ਬਣ ਸਕਦੇ ਹਾਂ। 1. ਸਕੂਲ ਵਿਚ ਇਕ ਮੁੰਡਾ ਚੁੱਪ ਚਾਪ ਖੜ੍ਹਾ ਹੋਇਆ ਜਦ ਕਿ ਦੂਸਰੇ ਝੰਡੇ ਨੂੰ ਸਲਾਮੀ ਦਿੰਦੇ ਹੋਏ। 2. ਇਕ ਭਰਾ ਅਧਿਕਾਰੀਆਂ ਸਾਮ੍ਹਣੇ ਖੜ੍ਹਾ ਹੈ। 3. ਇਕ ਨੌਜਵਾਨ ਭਰਾ ਘਰ-ਮਾਲਕ ਨੂੰ ਪਰਚਾ ਪੇਸ਼ ਕਰਦਾ ਹੋਇਆ ਅਤੇ ਇਕ ਪੁਲਸ ਵਾਲਾ ਉਸ ਨੂੰ ਦੇਖਦਾ ਹੋਇਆ।
    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ