ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 21-22
ਜ਼ਿੰਦਗੀ ਬਾਰੇ ਯਹੋਵਾਹ ਵਰਗਾ ਨਜ਼ਰੀਆ ਰੱਖੋ
ਯਹੋਵਾਹ ਜ਼ਿੰਦਗੀ ਨੂੰ ਅਨਮੋਲ ਸਮਝਦਾ ਹੈ। ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਡਾ ਨਜ਼ਰੀਆ ਉਸ ਵਰਗਾ ਹੈ?
ਦੂਜਿਆਂ ਨਾਲ ਦਿਲੋਂ ਪਿਆਰ ਕਰੋ ਤੇ ਉਨ੍ਹਾਂ ਦਾ ਆਦਰ ਕਰੋ।—ਮੱਤੀ 22:39; 1 ਯੂਹੰ 3:15
ਹੋਰ ਜੋਸ਼ ਨਾਲ ਪ੍ਰਚਾਰ ਕਰ ਕੇ ਇਹ ਪਿਆਰ ਦਿਖਾਓ।—1 ਕੁਰਿੰ 9:22, 23; 2 ਪਤ 3:9
ਸੁਰੱਖਿਆ ਬਾਰੇ ਸਹੀ ਨਜ਼ਰੀਆ ਰੱਖੋ।—ਕਹਾ 22:3
ਜੇ ਅਸੀਂ ਜ਼ਿੰਦਗੀ ਦੀ ਕਦਰ ਕਰਦੇ ਹਾਂ, ਤਾਂ ਅਸੀਂ ਕਿਵੇਂ ਖ਼ੂਨ ਦੇ ਦੋਸ਼ ਤੋਂ ਬਰੀ ਹੋ ਸਕਦੇ ਹਾਂ?