ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 29-30
ਯਹੋਵਾਹ ਲਈ ਚੜ੍ਹਾਵਾ
ਜਦੋਂ ਡੇਰਾ ਬਣਾਇਆ ਗਿਆ ਸੀ, ਉਦੋਂ ਸਾਰਿਆਂ ਕੋਲ ਯਹੋਵਾਹ ਦੀ ਭਗਤੀ ਲਈ ਦਾਨ ਦੇਣ ਦਾ ਮੌਕਾ ਸੀ, ਭਾਵੇਂ ਉਹ ਅਮੀਰ ਸਨ ਜਾਂ ਗ਼ਰੀਬ। ਅੱਜ ਅਸੀਂ ਯਹੋਵਾਹ ਲਈ ਦਾਨ ਕਿਵੇਂ ਦੇ ਸਕਦੇ ਹਾਂ? ਅਸੀਂ ਯਹੋਵਾਹ ਦੀ ਭਗਤੀ ਲਈ ਵਰਤੇ ਜਾਂਦੇ ਕਿੰਗਡਮ ਹਾਲਾਂ, ਅਸੈਂਬਲੀ ਹਾਲਾਂ, ਰਿਮੋਟ ਟ੍ਰਾਂਸਲੇਸ਼ਨ ਆਫ਼ਿਸਾਂ, ਬੈਥਲ ਅਤੇ ਹੋਰ ਇਮਾਰਤਾਂ ਲਈ ਪੈਸੇ ਦਾਨ ਕਰ ਸਕਦੇ ਹਾਂ।
ਸੱਚੀ ਭਗਤੀ ਲਈ ਦਾਨ ਦੇਣ ਬਾਰੇ ਅਸੀਂ ਹੇਠਾਂ ਦਿੱਤੇ ਹਵਾਲਿਆਂ ਤੋਂ ਕੀ ਸਿੱਖਦੇ ਹਾਂ?