ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb20 ਨਵੰਬਰ ਸਫ਼ਾ 8
  • ‘ਦੋ ਸਿੱਕਿਆਂ’ ਦੀ ਕੀਮਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਦੋ ਸਿੱਕਿਆਂ’ ਦੀ ਕੀਮਤ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਮਿਲਦੀ-ਜੁਲਦੀ ਜਾਣਕਾਰੀ
  • ਅਸੀਂ ਤੁਹਾਡੇ ਪਿਆਰ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਯਹੋਵਾਹ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
  • ਯਹੋਵਾਹ ਲਈ ਭੇਟ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
  • ਅਸੀਂ ਯਹੋਵਾਹ ਨੂੰ ਕਿਹੜਾ ਤੋਹਫ਼ਾ ਦੇ ਸਕਦੇ ਹਾਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
mwb20 ਨਵੰਬਰ ਸਫ਼ਾ 8
ਦਾਨ ਕਰਨ ਤੋਂ ਪਹਿਲਾਂ ਵਿਧਵਾ ਆਪਣੇ ਦੋ ਸਿੱਕਿਆਂ ਵੱਲ ਦੇਖਦੀ ਹੋਈ।

ਸਾਡੀ ਮਸੀਹੀ ਜ਼ਿੰਦਗੀ

‘ਦੋ ਸਿੱਕਿਆਂ’ ਦੀ ਕੀਮਤ

ਵਿਧਵਾ ਦੇ ਦਾਨ ਨਾਲ ਇਕ ਡੰਗ ਦਾ ਖਾਣਾ ਵੀ ਨਹੀਂ ਖ਼ਰੀਦਿਆ ਜਾ ਸਕਦਾ ਸੀ। ਪਰ ਉਸ ਨੇ ਇਹ ਦਾਨ ਦੇ ਕੇ ਯਹੋਵਾਹ ਦੇ ਪ੍ਰਬੰਧਾਂ ਲਈ ਪਿਆਰ ਅਤੇ ਸ਼ੁਕਰਗੁਜ਼ਾਰੀ ਦਿਖਾਈ। ਇਸ ਕਰਕੇ ਉਸ ਦੇ ਸਵਰਗੀ ਪਿਤਾ ਦੀਆਂ ਨਜ਼ਰਾਂ ਵਿਚ ਇਹ ਦਾਨ ਬੇਸ਼ਕੀਮਤੀ ਸੀ।—ਮਰ 12:43.

‘ਯਹੋਵਾਹ ਲਈ ਭੇਟ’ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ‘ਯਹੋਵਾਹ ਲਈ ਭੇਟ’ ਨਾਂ ਦੀ ਵੀਡੀਓ ਦਾ ਇਕ ਸੀਨ। ਭਗਤੀ ਦੀਆਂ ਥਾਵਾਂ ਬਣਾਉਣ ਲਈ ਖ਼ਰਚਾ ਦਿੱਤਾ ਜਾਂਦਾ ਹੈ।

    ਸਾਡਾ ਦਾਨ ਕਿਹੜੇ ਕੁਝ ਕੰਮਾਂ ਲਈ ਵਰਤਿਆ ਜਾਂਦਾ ਹੈ?

  • ‘ਯਹੋਵਾਹ ਲਈ ਭੇਟ’ ਨਾਂ ਦੀ ਵੀਡੀਓ ਦਾ ਇਕ ਸੀਨ। ਇਕ ਨੌਜਵਾਨ ਕੁੜੀ ਦਾਨ ਪੇਟੀ ਵਿਚ ਦਾਨ ਪਾਉਂਦੀ ਹੋਈ।

    ਜਦੋਂ ਸਾਨੂੰ ਲੱਗਦਾ ਹੈ ਕਿ ਅਸੀਂ ਥੋੜ੍ਹਾ ਦਾਨ ਦਿੱਤਾ ਹੈ, ਤਾਂ ਵੀ ਇਹ ਕੀਮਤੀ ਕਿਉਂ ਹੁੰਦਾ ਹੈ?

  • ‘ਯਹੋਵਾਹ ਲਈ ਭੇਟ’ ਨਾਂ ਦੀ ਵੀਡੀਓ ਦਾ ਇਕ ਸੀਨ। ਤਸਵੀਰਾਂ: ਦਾਨ ਕੀਤੇ ਹੋਏ ਪੈਸਿਆਂ ਨਾਲ ਦੁਨੀਆਂ ਭਰ ਵਿਚ ਰਾਜ ਦੇ ਕੰਮਾਂ ਨੂੰ ਅੱਗੇ ਵਧਾਇਆ ਜਾਂਦਾ ਹੈ। 1. ਬੈਥਲ ਵਿਚ ਹੁੰਦੇ ਕੰਮ। 2. ਸੰਗਠਨ ਵੱਲੋਂ ਚਲਾਏ ਜਾਂਦੇ ਸਕੂਲ। 3. ਕੁਦਰਤੀ ਆਫ਼ਤਾਂ ਦੌਰਾਨ ਮਦਦ। 4. ਉਸਾਰੀ ਦਾ ਕੰਮ। 5. ਵੱਡੇ ਸੰਮੇਲਨ।

    ਅਸੀਂ ਆਪਣੇ ਇਲਾਕੇ ਮੁਤਾਬਕ ਦਾਨ ਦੇਣ ਦੇ ਤਰੀਕਿਆਂ ਬਾਰੇ ਹੋਰ ਕਿਵੇਂ ਸਿੱਖ ਸਕਦੇ ਹਾਂ?—“ਆਨ-ਲਾਈਨ ਹੋਰ ਜਾਣਕਾਰੀ ਲਓ” ਨਾਂ ਦੀ ਡੱਬੀ ਦੇਖੋ

ਆਨ-ਲਾਈਨ ਹੋਰ ਜਾਣਕਾਰੀ ਲਓ

JW ਲਾਇਬ੍ਰੇਰੀ ਐਪ ਦੇ ਮੁੱਖ ਸਫ਼ੇ ਦੇ ਹੇਠਾਂ “Donations” ʼਤੇ ਕਲਿੱਕ ਕਰੋ। ਸ਼ਾਇਦ ਤੁਹਾਡੇ ਦੇਸ਼ ਵਿਚ “ਆਮ ਪੁੱਛੇ ਜਾਂਦੇ ਸਵਾਲ” ਨਾਂ ਦਾ ਇਕ ਹੋਰ ਲਿੰਕ ਹੋਵੇ ਜਿਸ ਵਿਚ ਦਾਨ ਬਾਰੇ ਪੁੱਛੇ ਜਾਂਦੇ ਆਮ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। ਆਨ-ਲਾਈਨ ਦਾਨ ਕਿਵੇਂ ਕਰੀਏ? ਨਾਂ ਦੀ ਵੀਡੀਓ ਵਿਚ ਦਾਨ ਕਰਨ ਦੇ ਹੋਰ ਤਰੀਕਿਆਂ ਬਾਰੇ ਦੱਸਿਆ ਗਿਆ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ