ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb21 ਮਾਰਚ ਸਫ਼ਾ 4
  • ਸਾਨੂੰ ਬੁੜ-ਬੁੜ ਕਿਉਂ ਨਹੀਂ ਕਰਨੀ ਚਾਹੀਦੀ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਨੂੰ ਬੁੜ-ਬੁੜ ਕਿਉਂ ਨਹੀਂ ਕਰਨੀ ਚਾਹੀਦੀ?
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਨੇ ਸਰਾਪ ਨੂੰ ਬਰਕਤ ਵਿਚ ਬਦਲਿਆ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਇਕ ਵਿਅਕਤੀ ਦੇ ਕੰਮਾਂ ਤੋਂ ਕਈਆਂ ਨੂੰ ਫ਼ਾਇਦਾ ਹੋ ਸਕਦਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਨਿਹਚਾ ਸਾਨੂੰ ਦਲੇਰ ਕਿਵੇਂ ਬਣਾਉਂਦੀ ਹੈ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਲੇਵੀਆਂ ਦੇ ਕੰਮ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
mwb21 ਮਾਰਚ ਸਫ਼ਾ 4
ਇਕ ਭੈਣ ਨਾਰਾਜ਼ ਹੋ ਕੇ ਕਿੰਗਡਮ ਹਾਲ ਵਿਚ ਸਾਰਿਆਂ ਤੋਂ ਅਲੱਗ ਖੜ੍ਹੀ ਹੋਈ।

ਰੱਬ ਦਾ ਬਚਨ ਖ਼ਜ਼ਾਨਾ ਹੈ

ਸਾਨੂੰ ਬੁੜ-ਬੁੜ ਕਿਉਂ ਨਹੀਂ ਕਰਨੀ ਚਾਹੀਦੀ?

ਬੁੜ-ਬੁੜ ਵਾਲੇ ਰਵੱਈਏ ਤੋਂ ਯਹੋਵਾਹ ਨੂੰ ਖ਼ੁਸ਼ੀ ਨਹੀਂ ਹੁੰਦੀ (ਗਿਣ 11:1; w01 6/15 17 ਪੈਰਾ 20)

ਬੁੜ-ਬੁੜ ਵਾਲੇ ਰਵੱਈਏ ਤੋਂ ਸੁਆਰਥ ਦੀ ਭਾਵਨਾ ਅਤੇ ਬੇਕਦਰੀ ਝਲਕਦੀ ਹੈ (ਗਿਣ 11:4-6; w06 7/15 15 ਪੈਰਾ 7)

ਬੁੜ-ਬੁੜ ਵਾਲਾ ਰਵੱਈਆ ਦੂਸਰਿਆਂ ਦਾ ਹੌਸਲਾ ਢਾਹੁੰਦਾ ਹੈ (ਗਿਣ 11:10-15; it-2 719 ਪੈਰਾ 4)

ਭਾਵੇਂ ਕਿ ਇਜ਼ਰਾਈਲੀਆਂ ਨੇ ਉਜਾੜ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ, ਪਰ ਫਿਰ ਵੀ ਉਨ੍ਹਾਂ ਕੋਲ ਸ਼ੁਕਰਗੁਜ਼ਾਰ ਹੋਣ ਦੇ ਬਹੁਤ ਸਾਰੇ ਕਾਰਨ ਸਨ। ਜੇ ਅਸੀਂ ਆਪਣੀਆਂ ਬਰਕਤਾਂ ʼਤੇ ਬਾਕਾਇਦਾ ਸੋਚ-ਵਿਚਾਰ ਕਰਾਂਗੇ, ਤਾਂ ਅਸੀਂ ਘੱਟ ਬੁੜ-ਬੁੜ ਕਰਾਂਗੇ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ