ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb21 ਜਨਵਰੀ ਸਫ਼ਾ 14
  • ਲੇਵੀਆਂ ਦੇ ਕੰਮ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਲੇਵੀਆਂ ਦੇ ਕੰਮ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਮਿਲਦੀ-ਜੁਲਦੀ ਜਾਣਕਾਰੀ
  • ਮੰਦਰ ਵਿਚ ਭਗਤੀ ਲਈ ਵਧੀਆ ਪ੍ਰਬੰਧ ਕੀਤੇ ਗਏ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਯਹੋਵਾਹ ਨੇ ਗ਼ਰੀਬਾਂ ਦੀ ਮਦਦ ਕਰਨ ਲਈ ਕਾਨੂੰਨ ਦਿੱਤੇ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • “ਤੇਰਾ ਵਿਰਸਾ . . . ਮੈਂ ਹਾਂ”
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਯਹੋਵਾਹ ਮੇਰਾ ਹਿੱਸਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
mwb21 ਜਨਵਰੀ ਸਫ਼ਾ 14
ਤਸਵੀਰਾਂ: ਲੇਵੀ ਕੰਮ ਕਰਦੇ ਹੋਏ। 1. ਇਕ ਲੇਵੀ ਤਾਂਬੇ ਦੇ ਹੌਦ ਵਿਚ ਪਾਣੀ ਭਰਦਾ ਹੋਇਆ। 2. ਇਕ ਲੇਵੀ ਮਿੱਟੀ ਦੇ ਭਾਂਡਿਆਂ ਨਾਲ ਭਰੀ ਰੇੜ੍ਹੀ ਖਿੱਚਦਾ ਹੋਇਆ। 3. ਇਕ ਲੇਵੀ ਆਪਣੇ ਮੋਢਿਆਂ ’ਤੇ ਮਿੱਟੀ ਦਾ ਭਾਂਡਾ ਚੁੱਕ ਕੇ ਲੈ ਕੇ ਜਾਂਦਾ ਹੋਇਆ।

ਰੱਬ ਦਾ ਬਚਨ ਖ਼ਜ਼ਾਨਾ ਹੈ

ਲੇਵੀਆਂ ਦੇ ਕੰਮ

ਯਹੋਵਾਹ ਨੇ ਇਜ਼ਰਾਈਲੀਆਂ ਦੇ ਜੇਠੇ ਮੁੰਡਿਆਂ ਦੀ ਜਗ੍ਹਾ ਲੇਵੀਆਂ ਨੂੰ ਲਿਆ (ਗਿਣ 3:11-13; it-2 683 ਪੈਰਾ 3)

ਲੇਵੀਆਂ ਕੋਲ ਖ਼ਾਸ ਜ਼ਿੰਮੇਵਾਰੀਆਂ ਸਨ (ਗਿਣ 3:25, 26, 31, 36, 37; it-2 241)

30 ਤੋਂ 50 ਸਾਲ ਦੀ ਉਮਰ ਦੇ ਲੇਵੀ ਹੀ ਸਾਰੇ ਕੰਮ ਕਰਦੇ ਸਨ (ਗਿਣ 4:46-48; it-2 241)

ਹਾਰੂਨ ਦੇ ਪਰਿਵਾਰ ਦੇ ਆਦਮੀ ਹੀ ਪੁਜਾਰੀਆਂ ਵਜੋਂ ਜ਼ਿੰਮੇਵਾਰੀਆਂ ਨਿਭਾਉਂਦੇ ਸਨ। ਬਾਕੀ ਦੇ ਲੇਵੀ ਉਨ੍ਹਾਂ ਦੀ ਮਦਦ ਕਰਦੇ ਸਨ। ਇਸੇ ਤਰ੍ਹਾਂ ਅੱਜ ਕੁਝ ਭਰਾ ਮੰਡਲੀ ਵਿਚ ਭਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ ਜਦ ਕਿ ਦੂਸਰੇ ਭਰਾ ਹੋਰ ਕੰਮਾਂ ਵਿਚ ਹੱਥ ਵਟਾਉਂਦੇ ਹਨ।

ਇਕ ਨੌਜਵਾਨ ਭਰਾ ਧਿਆਨ ਨਾਲ ਮੰਡਲੀ ਦੇ ਪ੍ਰਕਾਸ਼ਨਾਂ ਦੀ ਲਿਸਟ ਦੇਖਦਾ ਹੋਇਆ। ਇਕ ਸਿਆਣੀ ਉਮਰ ਦਾ ਭਰਾ ਉਸ ਵੱਲ ਦੇਖ ਕੇ ਮੁਸਕਰਾਉਂਦਾ ਹੋਇਆ।
    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ