ਰੱਬ ਦਾ ਬਚਨ ਖ਼ਜ਼ਾਨਾ ਹੈ
“ਤੇਰਾ ਵਿਰਸਾ . . . ਮੈਂ ਹਾਂ”
ਯਹੋਵਾਹ ਨੇ ਪੁਜਾਰੀਆਂ ਅਤੇ ਲੇਵੀਆਂ ਨੂੰ ਆਪਣੀ ਸੇਵਾ ਵਿਚ ਖ਼ਾਸ ਸਨਮਾਨ ਦਿੱਤੇ (ਗਿਣ 18:6, 7)
ਲੇਵੀ ਗੋਤ ਨੂੰ ਦੇਸ਼ ਵਿਚ ਜ਼ਮੀਨ ਨਹੀਂ ਮਿਲਦੀ ਸੀ, ਪਰ ਯਹੋਵਾਹ ਉਨ੍ਹਾਂ ਦੀ ਵਿਰਾਸਤ ਸੀ (ਗਿਣ 18:20, 24; w11 9/15 13 ਪੈਰਾ 9)
ਇਜ਼ਰਾਈਲੀ ਲੇਵੀਆਂ ਅਤੇ ਪੁਜਾਰੀਆਂ ਨੂੰ ਆਪਣੀਆਂ ਚੀਜ਼ਾਂ ਦਾ ਦਸਵਾਂ ਹਿੱਸਾ ਦਿੰਦੇ ਸਨ (ਗਿਣ 18:21, 26, 27; w11 9/15 7 ਪੈਰਾ 4)
ਯਹੋਵਾਹ ਨੇ ਪੁਜਾਰੀਆਂ ਅਤੇ ਲੇਵੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੇਗਾ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜੇ ਅਸੀਂ ਉਸ ਦੀ ਸੇਵਾ ਵਿਚ ਕੁਰਬਾਨੀਆਂ ਕਰਾਂਗੇ, ਤਾਂ ਉਹ ਸਾਡਾ ਸਾਥ ਕਦੇ ਨਹੀਂ ਛੱਡੇਗਾ।