ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb22 ਜਨਵਰੀ ਸਫ਼ਾ 4
  • ਯਹੋਵਾਹ ਤੋਂ ਸਲਾਹ ਲੈਂਦੇ ਰਹੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਤੋਂ ਸਲਾਹ ਲੈਂਦੇ ਰਹੋ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਮਿਲਦੀ-ਜੁਲਦੀ ਜਾਣਕਾਰੀ
  • “ਤੇਰਾ ਵਿਰਸਾ . . . ਮੈਂ ਹਾਂ”
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਉਸ ਨੇ ਦਲੇਰੀ, ਪੱਕੇ ਇਰਾਦੇ ਅਤੇ ਜੋਸ਼ ਨਾਲ ਕੰਮ ਕੀਤਾ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਮਾਪੇ ਮਨੋਆਹ ਤੇ ਉਸ ਦੀ ਪਤਨੀ ਤੋਂ ਕੀ ਸਿੱਖ ਸਕਦੇ ਹਨ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਘਮੰਡ ਅਤੇ ਆਪਣੇ ʼਤੇ ਹੱਦੋਂ ਵੱਧ ਭਰੋਸਾ ਕਰਨ ਤੋਂ ਬਚੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
mwb22 ਜਨਵਰੀ ਸਫ਼ਾ 4

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਤੋਂ ਸਲਾਹ ਲੈਂਦੇ ਰਹੋ

ਇਜ਼ਰਾਈਲੀਆਂ ਨੇ ਵਾਰ-ਵਾਰ ਯਹੋਵਾਹ ਤੋਂ ਸਲਾਹ ਮੰਗੀ (ਨਿਆ 20:17, 18, 23; w11 9/15 32 ਪੈਰਾ 2)

ਅਖ਼ੀਰ ਇਜ਼ਰਾਈਲੀਆਂ ਨੂੰ ਯਹੋਵਾਹ ʼਤੇ ਪੂਰਾ ਭਰੋਸਾ ਹੋ ਗਿਆ ਕਿ ਉਹ ਆਪਣੇ ਨਾਂ ʼਤੇ ਲੱਗੇ ਕਲੰਕ ਨੂੰ ਮਿਟਾਉਣ ਲਈ ਉਨ੍ਹਾਂ ਦੀ ਜ਼ਰੂਰ ਮਦਦ ਕਰੇਗਾ (ਨਿਆ 20:26-28)

ਸਾਨੂੰ ਯਹੋਵਾਹ ਤੋਂ ਸਲਾਹ ਮੰਗਦੇ ਰਹਿਣ ਦੇ ਨਾਲ-ਨਾਲ ਉਸ ʼਤੇ ਪੂਰਾ ਭਰੋਸਾ ਵੀ ਕਰਨਾ ਚਾਹੀਦਾ ਹੈ (ਨਿਆ 20:35; ਲੂਕਾ 11:9; w11 9/15 32 ਪੈਰਾ 4)

ਤਸਵੀਰਾਂ: 1. ਇਕ ਭਰਾ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਤੋਂ ਖੋਜਬੀਨ ਕਰਦਾ ਹੋਇਆ। 2. ਉਹੀ ਭਰਾ ਡਾਕਟਰ ਨਾਲ ਗੱਲ ਕਰਦਾ ਹੋਇਆ ਅਤੇ ਉਸ ਨੂੰ ਖ਼ੂਨ ਨਾ ਲੈਣ ਸੰਬੰਧੀ ਆਪਣਾ ਦਸਤਾਵੇਜ਼ ਦਿਖਾਉਂਦਾ ਹੋਇਆ।

ਖ਼ੁਦ ਤੋਂ ਪੁੱਛੋ: ‘ਕੀ ਮੁਸ਼ਕਲ ਆਉਣ ʼਤੇ ਮੈਂ ਉਸੇ ਵੇਲੇ ਯਹੋਵਾਹ ਤੋਂ ਮਦਦ ਮੰਗਦਾ ਹਾਂ? ਕੀ ਮੈਂ ਉਸ ਤੋਂ ਵਾਰ-ਵਾਰ ਸਲਾਹ ਮੰਗਦਾ ਹਾਂ?’

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ