ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb22 ਨਵੰਬਰ ਸਫ਼ਾ 5
  • ਉਸ ਨੇ ਦਲੇਰੀ, ਪੱਕੇ ਇਰਾਦੇ ਅਤੇ ਜੋਸ਼ ਨਾਲ ਕੰਮ ਕੀਤਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਉਸ ਨੇ ਦਲੇਰੀ, ਪੱਕੇ ਇਰਾਦੇ ਅਤੇ ਜੋਸ਼ ਨਾਲ ਕੰਮ ਕੀਤਾ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਮਿਲਦੀ-ਜੁਲਦੀ ਜਾਣਕਾਰੀ
  • ਯੇਹੂ ਸੱਚੀ ਭਗਤੀ ਦਾ ਹਿਮਾਇਤੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਦੁਸ਼ਟ ਰਾਣੀ ਨੂੰ ਸਜ਼ਾ ਮਿਲੀ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • “ਅਹਾਬ ਦਾ ਸਾਰਾ ਘਰਾਣਾ ਖ਼ਤਮ ਹੋ ਜਾਵੇਗਾ”​—2 ਰਾਜ 9:8
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਯਹੋਵਾਹ ਤੋਂ ਸਲਾਹ ਲੈਂਦੇ ਰਹੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
mwb22 ਨਵੰਬਰ ਸਫ਼ਾ 5
ਯੇਹੂ ਆਪਣੇ ਰਥ ʼਤੇ ਖੜ੍ਹਾ ਦਰਬਾਰ ਦੇ ਮੰਤਰੀ ਨੂੰ ਕਹਿੰਦਾ ਹੋਇਆ ਕਿ ਉਹ ਈਜ਼ਬਲ ਨੂੰ ਖਿੜਕੀ ਤੋਂ ਹੇਠਾਂ ਸੁੱਟ ਦੇਵੇ।

ਰੱਬ ਦਾ ਬਚਨ ਖ਼ਜ਼ਾਨਾ ਹੈ

ਉਸ ਨੇ ਦਲੇਰੀ, ਪੱਕੇ ਇਰਾਦੇ ਅਤੇ ਜੋਸ਼ ਨਾਲ ਕੰਮ ਕੀਤਾ

ਯਹੋਵਾਹ ਨੇ ਯੇਹੂ ਨੂੰ ਦੁਸ਼ਟ ਰਾਜੇ ਅਹਾਬ ਦੇ ਘਰਾਣੇ ਨੂੰ ਮਿਟਾਉਣ ਦੀ ਜ਼ਿੰਮੇਵਾਰੀ ਦਿੱਤੀ ਸੀ (2 ਰਾਜ 9:6, 7; w11 11/15 3 ਪੈਰਾ 2)

ਯੇਹੂ ਨੇ ਯਹੋਵਾਹ ਦੇ ਕਹੇ ਮੁਤਾਬਕ ਤੁਰੰਤ ਕਦਮ ਚੁੱਕ ਕੇ ਰਾਜਾ ਯਹੋਰਾਮ (ਜੋ ਅਹਾਬ ਦਾ ਪੁੱਤਰ ਸੀ) ਅਤੇ ਰਾਣੀ ਈਜ਼ਬਲ (ਜੋ ਅਹਾਬ ਦੀ ਵਿਧਵਾ ਸੀ) ਨੂੰ ਮਾਰ ਦਿੱਤਾ (2 ਰਾਜ 9:22-24, 30-33; w11 11/15 4 ਪੈਰੇ 2-3; “‘ਅਹਾਬ ਦਾ ਸਾਰਾ ਘਰਾਣਾ ਖ਼ਤਮ ਹੋ ਜਾਵੇਗਾ’​—2 ਰਾਜ 9:8” ਨਾਂ ਦਾ ਚਾਰਟ ਦੇਖੋ)

ਯੇਹੂ ਨੇ ਦਲੇਰੀ, ਪੱਕੇ ਇਰਾਦੇ ਅਤੇ ਜੋਸ਼ ਨਾਲ ਯਹੋਵਾਹ ਵੱਲੋਂ ਮਿਲਿਆ ਕੰਮ ਕੀਤਾ (2 ਰਾਜ 10:17; w11 11/15 5 ਪੈਰੇ 3-4)

ਖ਼ੁਦ ਨੂੰ ਪੁੱਛੋ, ‘ਮੈਂ ਯੇਹੂ ਦੀ ਰੀਸ ਕਰਦਿਆਂ ਮੱਤੀ 28:19, 20 ਵਿਚ ਦਿੱਤਾ ਹੁਕਮ ਕਿਵੇਂ ਮੰਨ ਸਕਦਾ ਹਾਂ?’

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ