ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb21 ਮਾਰਚ ਸਫ਼ਾ 8
  • ਘਮੰਡ ਅਤੇ ਆਪਣੇ ʼਤੇ ਹੱਦੋਂ ਵੱਧ ਭਰੋਸਾ ਕਰਨ ਤੋਂ ਬਚੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘਮੰਡ ਅਤੇ ਆਪਣੇ ʼਤੇ ਹੱਦੋਂ ਵੱਧ ਭਰੋਸਾ ਕਰਨ ਤੋਂ ਬਚੋ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਮਿਲਦੀ-ਜੁਲਦੀ ਜਾਣਕਾਰੀ
  • “ਤੇਰਾ ਵਿਰਸਾ . . . ਮੈਂ ਹਾਂ”
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਿਵੇਂ ਕਰ ਰਿਹਾ ਹੈ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਕੀ ਯਹੋਵਾਹ ਤੁਹਾਨੂੰ ਜਾਣਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਯਹੋਵਾਹ ਤੋਂ ਸਲਾਹ ਲੈਂਦੇ ਰਹੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
mwb21 ਮਾਰਚ ਸਫ਼ਾ 8
ਕੋਰਹ ਅਤੇ ਇਜ਼ਰਾਈਲੀ ਆਦਮੀ ਮੂਸਾ ਅਤੇ ਹਾਰੂਨ ਨਾਲ ਬਹਿਸ ਕਰਦੇ ਹੋਏ।

ਰੱਬ ਦਾ ਬਚਨ ਖ਼ਜ਼ਾਨਾ ਹੈ

ਘਮੰਡ ਅਤੇ ਆਪਣੇ ʼਤੇ ਹੱਦੋਂ ਵੱਧ ਭਰੋਸਾ ਕਰਨ ਤੋਂ ਬਚੋ

ਕੋਰਹ ਨੇ ਯਹੋਵਾਹ ਦੇ ਪ੍ਰਬੰਧ ਖ਼ਿਲਾਫ਼ ਬਗਾਵਤ ਕੀਤੀ ਕਿਉਂਕਿ ਉਹ ਘਮੰਡੀ ਬਣ ਗਿਆ ਸੀ ਅਤੇ ਆਪਣੇ ʼਤੇ ਹੱਦੋਂ ਵੱਧ ਭਰੋਸਾ ਕਰਨ ਲੱਗ ਪਿਆ ਸੀ (ਗਿਣ 16:1-3; w11 9/15 27 ਪੈਰਾ 12)

ਕੋਰਹ ਇਕ ਲੇਵੀ ਸੀ ਜਿਸ ਕੋਲ ਪਰਮੇਸ਼ੁਰ ਦੀ ਸੇਵਾ ਵਿਚ ਬਹੁਤ ਖ਼ਾਸ ਜ਼ਿੰਮੇਵਾਰੀਆਂ ਸਨ (ਗਿਣ 16:8-10; w11 9/15 27 ਪੈਰਾ 11)

ਕੋਰਹ ਦੀ ਗ਼ਲਤ ਸੋਚ ਦੇ ਬਹੁਤ ਭੈੜੇ ਨਤੀਜੇ ਨਿਕਲੇ (ਗਿਣ 16:32, 35)

ਯਹੋਵਾਹ ਦੀ ਸੇਵਾ ਵਿਚ ਮਿਲੇ ਸਨਮਾਨਾਂ ਕਰਕੇ ਸਾਨੂੰ ਆਪਣੇ ਵਿਚ ਨਾ ਤਾਂ ਘਮੰਡ ਪੈਦਾ ਹੋਣ ਦੇਣਾ ਚਾਹੀਦਾ ਤੇ ਨਾ ਹੀ ਆਪਣੇ ʼਤੇ ਹੱਦੋਂ ਵੱਧ ਭਰੋਸਾ ਰੱਖਣਾ ਚਾਹੀਦਾ ਹੈ। ਜਿੰਨੇ ਜ਼ਿਆਦਾ ਸਮੇਂ ਤੋਂ ਅਸੀਂ ਸੱਚਾਈ ਵਿਚ ਹਾਂ ਜਾਂ ਜਿੰਨੀਆਂ ਜ਼ਿਆਦਾ ਸਾਡੇ ਕੋਲ ਜ਼ਿੰਮੇਵਾਰੀਆਂ ਹਨ, ਉੱਨੇ ਜ਼ਿਆਦਾ ਸਾਨੂੰ ਨਿਮਰ ਬਣਨ ਦੀ ਲੋੜ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ