ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਨੇ ਗ਼ਰੀਬਾਂ ਦੀ ਮਦਦ ਕਰਨ ਲਈ ਕਾਨੂੰਨ ਦਿੱਤੇ
ਜਿਹੜੇ ਗ਼ਰੀਬ ਸਨ ਅਤੇ ਜਿਨ੍ਹਾਂ ਕੋਲ ਕੋਈ ਵਿਰਾਸਤ ਨਹੀਂ ਸੀ, ਉਨ੍ਹਾਂ ਦੀ ਇਜ਼ਰਾਈਲ ਕੌਮ ਮਦਦ ਕਰਦੀ ਸੀ (ਬਿਵ 14:28, 29 it-2 1110 ਪੈਰਾ 3)
ਸਬਤ ਦੇ ਸਾਲ ਇਜ਼ਰਾਈਲੀਆਂ ਦਾ ਕਰਜ਼ਾ ਮਾਫ਼ ਕੀਤਾ ਜਾਂਦਾ ਸੀ (ਬਿਵ 15:1-3; it-2 833)
ਜਿਸ ਇਜ਼ਰਾਈਲੀ ਨੇ ਆਪਣੇ ਆਪ ਨੂੰ ਗ਼ੁਲਾਮੀ ਵਿਚ ਵੇਚਿਆ ਸੀ, ਉਸ ਨੂੰ ਸੱਤਵੇਂ ਸਾਲ ਆਜ਼ਾਦ ਕਰ ਦਿੱਤਾ ਜਾਂਦਾ ਸੀ। ਮਾਲਕ ਰਿਹਾ ਕਰਦੇ ਸਮੇਂ ਉਸ ਨੂੰ ਕੁਝ ਦਿੰਦਾ ਵੀ ਸੀ (ਬਿਵ 15:12-14; it-2 978 ਪੈਰਾ 6)
ਖ਼ੁਦ ਨੂੰ ਪੁੱਛੋ, ‘ਤੰਗੀ ਝੱਲ ਰਹੇ ਭੈਣਾਂ-ਭਰਾਵਾਂ ਲਈ ਮੈਂ ਕੀ-ਕੀ ਕਰ ਸਕਦਾ ਹਾਂ?’