ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb23 ਮਾਰਚ ਸਫ਼ਾ 2
  • ਮੰਦਰ ਵਿਚ ਭਗਤੀ ਲਈ ਵਧੀਆ ਪ੍ਰਬੰਧ ਕੀਤੇ ਗਏ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੰਦਰ ਵਿਚ ਭਗਤੀ ਲਈ ਵਧੀਆ ਪ੍ਰਬੰਧ ਕੀਤੇ ਗਏ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਮਿਲਦੀ-ਜੁਲਦੀ ਜਾਣਕਾਰੀ
  • ਲੇਵੀਆਂ ਦੇ ਕੰਮ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਸੱਚਾਈ ਨਾਲ ਨਿਆਂ ਕਰਨ ਲਈ ਅਸੂਲ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਯਹੋਵਾਹ ਨੇ ਗ਼ਰੀਬਾਂ ਦੀ ਮਦਦ ਕਰਨ ਲਈ ਕਾਨੂੰਨ ਦਿੱਤੇ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਇਜ਼ਰਾਈਲੀਆਂ ਦੇ ਡੇਰੇ ਤੋਂ ਸਬਕ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
mwb23 ਮਾਰਚ ਸਫ਼ਾ 2

ਰੱਬ ਦਾ ਬਚਨ ਖ਼ਜ਼ਾਨਾ ਹੈ

ਮੰਦਰ ਵਿਚ ਭਗਤੀ ਲਈ ਵਧੀਆ ਪ੍ਰਬੰਧ ਕੀਤੇ ਗਏ

ਰਾਜਾ ਦਾਊਦ ਨੇ ਮੰਦਰ ਵਿਚ ਲੇਵੀਆਂ ਅਤੇ ਪੁਜਾਰੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ (1 ਇਤਿ 23:6, 27, 28; 24:1, 3; it-2 241, 686)

ਮਾਹਰ ਗਾਇਕਾਂ ਅਤੇ ਸਿੱਖਣ ਵਾਲੇ ਗਾਇਕਾਂ ਨੂੰ ਗੀਤ-ਸੰਗੀਤ ਦੀ ਜ਼ਿੰਮੇਵਾਰੀ ਦਿੱਤੀ (1 ਇਤਿ 25:1, 8; w94 5/1 10-11 ਪੈਰਾ 8)

ਲੇਵੀਆਂ ਨੂੰ ਦਰਬਾਨਾਂ, ਖ਼ਜ਼ਾਨਚੀਆਂ ਅਤੇ ਦੂਸਰੇ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ (1 ਇਤਿ 26:16-20; it-1 898)

ਮੰਡਲੀ ਦੀ ਮੀਟਿੰਗ ਤੋਂ ਪਹਿਲਾਂ ਭੈਣ-ਭਰਾ। 1. ਉਹ ਇਕ-ਦੂਜੇ ਨੂੰ ਮਿਲਦੇ ਤੇ ਗੱਲਾਂ ਕਰਦੇ ਹੋਏ। 2. ਇਕ ਭਰਾ ਇਕ ਭੈਣ ਨੂੰ ਨੋਟਿਸ ਬੋਰਡ ʼਤੇ ਕੁਝ ਦਿਖਾਉਂਦਾ ਹੋਇਆ। 3. ਇਕ ਭੈਣ ਦਾਨ-ਪੇਟੀ ਵਿਚ ਦਾਨ ਪਾਉਂਦੀ ਹੋਈ। 4. ਇਕ ਭਰਾ ਕਾਊਂਟਰ ਦੇ ਪਿੱਛੇ ਖੜ੍ਹਾ ਹੈ ਅਤੇ ਉਹ ਇਕ ਭੈਣ ਨੂੰ ਪ੍ਰਕਾਸ਼ਨ ਦਿੰਦਾ ਹੋਇਆ। 5. ਇਕ ਭਰਾ ਸਟੇਜ ʼਤੇ ਮਾਈਕ੍ਰੋਫ਼ੋਨ ਠੀਕ ਕਰਦਾ ਹੋਇਆ। 6. ਇਕ ਭਰਾ ਤੇ ਉਸ ਦਾ ਮੁੰਡਾ ਸਫ਼ਾਈ ਕਰਦੇ ਹੋਏ।

ਯਹੋਵਾਹ ਚੰਗਾ ਪ੍ਰਬੰਧਕ ਹੈ, ਇਸ ਲਈ ਅਸੀਂ ਉਸ ਦੀ ਭਗਤੀ ਉਸ ਦੇ ਪ੍ਰਬੰਧਾਂ ਮੁਤਾਬਕ ਹੀ ਕਰਦੇ ਹਾਂ।​—1 ਕੁਰਿੰ 14:33.

ਸੋਚ-ਵਿਚਾਰ ਕਰਨ ਲਈ: ਅੱਜ ਮੰਡਲੀਆਂ ਵਿਚ ਯਹੋਵਾਹ ਦੀ ਭਗਤੀ ਕਰਨ ਲਈ ਕਿਹੜੇ ਵਧੀਆ ਪ੍ਰਬੰਧ ਕੀਤੇ ਗਏ ਹਨ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ