ਰੱਬ ਦਾ ਬਚਨ ਖ਼ਜ਼ਾਨਾ ਹੈ
“ਨਿਆਂ ਕਰਨ ਵਾਲਾ ਪਰਮੇਸ਼ੁਰ ਹੀ ਹੈ”
[ਬਿਵਸਥਾ ਸਾਰ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
ਬਜ਼ੁਰਗਾਂ ਨੂੰ “ਸੱਚਾਈ ਨਾਲ ਹਰ ਮਸਲੇ ਦਾ ਫ਼ੈਸਲਾ” ਕਰਨਾ ਚਾਹੀਦਾ ਹੈ (ਬਿਵ 1:16; w96 3/15 23 ਪੈਰਾ 1)
ਬਜ਼ੁਰਗਾਂ ਨੂੰ “ਫ਼ੈਸਲਾ ਕਰਦੇ ਵੇਲੇ ਪੱਖਪਾਤ” ਨਹੀਂ ਕਰਨਾ ਚਾਹੀਦਾ ਹੈ (ਬਿਵ 1:17; w02 8/1 10 ਪੈਰਾ 4)
ਅਸੀਂ ਮੰਡਲੀ ਦੇ ਬਜ਼ੁਰਗਾਂ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?—ਇਬ 13:17; ਯਾਕੂ 5:13-15