ਰੱਬ ਦਾ ਬਚਨ ਖ਼ਜ਼ਾਨਾ ਹੈ
ਮੂਸਾ ਦੇ ਕਾਨੂੰਨ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਔਰਤਾਂ ਦਾ ਖ਼ਿਆਲ ਰੱਖਦਾ ਹੈ
ਵਿਆਹ ਦੇ ਪਹਿਲੇ ਸਾਲ ਵਿਚ ਇਕ ਪਤੀ ਨੂੰ ਆਪਣੀ ਪਤਨੀ ਨੂੰ ਛੱਡ ਕੇ ਫ਼ੌਜ ਵਿਚ ਨਹੀਂ ਜਾਣਾ ਪੈਂਦਾ ਸੀ (ਬਿਵ 24:5; it-2 1196 ਪੈਰਾ 4)
ਵਿਧਵਾਵਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕੀਤਾ ਗਿਆ ਸੀ (ਬਿਵ 24:19-21; it-1 963 ਪੈਰਾ 2)
ਜਿਨ੍ਹਾਂ ਵਿਧਵਾਵਾਂ ਦੇ ਬੱਚੇ ਨਹੀਂ ਸਨ, ਉਨ੍ਹਾਂ ਲਈ ਸੰਤਾਨ ਪੈਦਾ ਕਰਨ ਦਾ ਇੰਤਜ਼ਾਮ ਕੀਤਾ ਗਿਆ ਸੀ (ਬਿਵ 25:5, 6; w11 3/1 23)
ਆਪਣੇ ਆਪ ਤੋਂ ਪੁੱਛੋ, ‘ਮੈਂ ਆਪਣੇ ਪਰਿਵਾਰ ਤੇ ਮੰਡਲੀ ਵਿਚ ਔਰਤਾਂ ਦਾ ਖ਼ਿਆਲ ਕਿਵੇਂ ਰੱਖ ਸਕਦਾ ਹਾਂ?’