ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb21 ਸਤੰਬਰ ਸਫ਼ਾ 6
  • ਯਹੋਵਾਹ ਨਿਹਚਾ ਦਿਖਾਉਣ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਨਿਹਚਾ ਦਿਖਾਉਣ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਮਿਲਦੀ-ਜੁਲਦੀ ਜਾਣਕਾਰੀ
  • ਤੁਸੀਂ ਸਫ਼ਲ ਕਿਵੇਂ ਹੋ ਸਕਦੇ ਹੋ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਯਹੋਵਾਹ ਵਾਂਗ ਨਿਰਪੱਖ ਰਹੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਔਖੀਆਂ ਘੜੀਆਂ ਦੌਰਾਨ ਭੈਣਾਂ-ਭਰਾਵਾਂ ਨੂੰ ਤਕੜਾ ਕਰੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਯਹੋਸ਼ੁਆ ਦੇ ਆਖ਼ਰੀ ਸ਼ਬਦ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
mwb21 ਸਤੰਬਰ ਸਫ਼ਾ 6
ਪੁਜਾਰੀ ਸੰਦੂਕ ਚੁੱਕ ਕੇ ਯਰਦਨ ਨਦੀ ਵਿਚ ਜਾਂਦੇ ਹੋਏ ਜਦੋਂ ਪਾਣੀ ਦਾ ਵਹਾਅ ਬਹੁਤ ਤੇਜ਼ ਹੈ।

ਪੁਜਾਰੀ ਸੰਦੂਕ ਚੁੱਕ ਕੇ ਯਰਦਨ ਨਦੀ ਵਿਚ ਜਾਂਦੇ ਹੋਏ

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਨਿਹਚਾ ਦਿਖਾਉਣ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ

ਯਹੋਵਾਹ ਵੱਲੋਂ ਦਿੱਤੀਆਂ ਹਿਦਾਇਤਾਂ ਸ਼ਾਇਦ ਇਨਸਾਨਾਂ ਨੂੰ ਸਹੀ ਨਾ ਲੱਗਣ (ਯਹੋ 3:12, 13; it-2 105; ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ)

ਜ਼ਿੰਮੇਵਾਰ ਭਰਾਵਾਂ ਨੂੰ ਹਿਦਾਇਤਾਂ ਮੰਨਣ ਵਿਚ ਵਧੀਆ ਮਿਸਾਲ ਰੱਖਣੀ ਚਾਹੀਦੀ ਹੈ (ਯਹੋ 3:14; w13 9/15 16 ਪੈਰਾ 17)

ਹਿਦਾਇਤਾਂ ਮੁਤਾਬਕ ਕੰਮ ਕਰਨ ਵਾਲਿਆਂ ਨੂੰ ਯਹੋਵਾਹ ਬਰਕਤਾਂ ਦਿੰਦਾ ਹੈ (ਯਹੋ 3:15-17; w13 9/15 16 ਪੈਰਾ 18)

ਪੁਜਾਰੀ ਸੰਦੂਕ ਚੁੱਕ ਕੇ ਸੁੱਕੀ ਯਰਦਨ ਨਦੀ ਵਿੱਚੋਂ ਲੰਘਦੇ ਹੋਏ।

ਜੇ ਅਸੀਂ ਮਾੜੀ ਸਿਹਤ ਜਾਂ ਔਖੇ ਹਾਲਾਤਾਂ ਵਿਚ ਵੀ ਵਧ-ਚੜ੍ਹ ਕੇ ਪ੍ਰਚਾਰ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਬਰਕਤਾਂ ਦੇਵੇਗਾ।

ਇਕ ਭੈਣ ਉਸ ਦੇਸ਼ ਵਿਚ ਇਕ ਔਰਤ ਨੂੰ ਪ੍ਰਚਾਰ ਕਰਦੀ ਹੋਈ ਜਿੱਥੇ ਸਾਡੇ ਕੰਮ ’ਤੇ ਪਾਬੰਦੀ ਲੱਗੀ ਹੋਈ ਹੈ। ਉਨ੍ਹਾਂ ਦੇ ਕੋਲੋਂ ਦੀ ਇਕ ਪੁਲਿਸ ਅਫ਼ਸਰ ਲੰਘਦਾ ਹੋਇਆ।
    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ