ਸਲਾਫਹਾਦ ਦੀਆਂ ਧੀਆਂ ਨੇ ਆਪਣੇ ਪਿਤਾ ਦੀ ਵਿਰਾਸਤ ਮੰਗੀ
ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਵਾਂਗ ਨਿਰਪੱਖ ਰਹੋ
ਸਲਾਫਹਾਦ ਦੀਆਂ ਧੀਆਂ ਚਾਹੁੰਦੀਆਂ ਸਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੀ ਵਿਰਾਸਤ ਮਿਲੇ (ਗਿਣ 27:1-4 w13 6/15 10 ਪੈਰਾ 14; ਪਹਿਲੇ ਸਫ਼ੇ ਦੇ ਦਿੱਤੀ ਤਸਵੀਰ ਦੇਖੋ)
ਯਹੋਵਾਹ ਨੇ ਨਿਰਪੱਖ ਹੋ ਕੇ ਫ਼ੈਸਲਾ ਕੀਤਾ (ਗਿਣ 27:5-7; w13 6/15 11 ਪੈਰਾ 15)
ਸਾਨੂੰ ਵੀ ਪੱਖਪਾਤ ਨਹੀਂ ਕਰਨਾ ਚਾਹੀਦਾ (ਗਿਣ 27:8-11; w13 6/15 11 ਪੈਰਾ 16)
ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਅਤੇ ਇੱਜ਼ਤ ਨਾਲ ਪੇਸ਼ ਆ ਕੇ ਅਤੇ ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਚਾਰ ਕਰ ਕੇ ਯਹੋਵਾਹ ਵਾਂਗ ਨਿਰਪੱਖ ਰਹਿੰਦੇ ਹਾਂ।