ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb21 ਸਤੰਬਰ ਸਫ਼ਾ 13
  • ਹਮੇਸ਼ਾ ਯਹੋਵਾਹ ਨੂੰ ਧਿਆਨ ਵਿਚ ਰੱਖੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਹਮੇਸ਼ਾ ਯਹੋਵਾਹ ਨੂੰ ਧਿਆਨ ਵਿਚ ਰੱਖੋ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਮਿਲਦੀ-ਜੁਲਦੀ ਜਾਣਕਾਰੀ
  • ਜੇਸਨ ਵਰਲਡਸ: ਜੇ ਅਸੀਂ ਯਹੋਵਾਹ ਦੀ ਟੀਮ ਵਿਚ ਹਾਂ, ਤਾਂ ਅਸੀਂ ਹਮੇਸ਼ਾ ਜਿੱਤਾਂਗੇ
    ਬਾਈਬਲ ਬਦਲਦੀ ਹੈ ਜ਼ਿੰਦਗੀਆਂ
  • ਯਹੋਵਾਹ ਕੀ ਸੋਚੇਗਾ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
  • ਮੈਨੂੰ ਇੰਨਾ ਬੀਮਾਰ ਕਿਉਂ ਹੋਣਾ ਪੈਂਦਾ ਹੈ?
    ਜਾਗਰੂਕ ਬਣੋ!—1997
  • ਮਿਹਨਤ ਕਰੋ ਤੇ ਖ਼ੁਸ਼ੀਆਂ ਪਾਓ
    ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
mwb21 ਸਤੰਬਰ ਸਫ਼ਾ 13

ਸਾਡੀ ਮਸੀਹੀ ਜ਼ਿੰਦਗੀ

ਹਮੇਸ਼ਾ ਯਹੋਵਾਹ ਨੂੰ ਧਿਆਨ ਵਿਚ ਰੱਖੋ

ਜਦੋਂ ਸਾਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਹੁੰਦੀ, ਤਾਂ ਅਜਿਹੇ ਸਮੇਂ ਵਿਚ ਸਾਡੇ ਲਈ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਉੱਚੇ-ਸੁੱਚੇ ਮਿਆਰਾਂ ਨੂੰ ਪਹਿਲ ਦੇਣੀ ਔਖੀ ਹੋ ਸਕਦੀ ਹੈ। ਅਸੀਂ ਸ਼ਾਇਦ ਕੋਈ ਵੀ ਨੌਕਰੀ ਲੈਣ ਲਈ ਤਿਆਰ ਹੋ ਜਾਈਏ ਭਾਵੇਂ ਉਸ ਕਰਕੇ ਅਸੀਂ ਯਹੋਵਾਹ ਦੀ ਸੇਵਾ ਠੀਕ ਤਰੀਕੇ ਨਾਲ ਨਾ ਕਰ ਪਾਈਏ ਜਾਂ ਉਹ ਨੌਕਰੀ ਯਹੋਵਾਹ ਦੇ ਮਿਆਰਾਂ ਖ਼ਿਲਾਫ਼ ਹੋਵੇ। ਪਰ ਇੱਦਾਂ ਕਰਨ ਦੀ ਬਜਾਇ ਅਸੀਂ ਯਹੋਵਾਹ ʼਤੇ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀ ਮਦਦ ਕਰੇਗਾ। ਉਹ ਉਨ੍ਹਾਂ ਲੋਕਾਂ ਦੀ ਖ਼ਾਤਰ ਆਪਣੀ ਤਾਕਤ ਦਿਖਾਉਂਦਾ ਹੈ “ਜਿਨ੍ਹਾਂ ਦਾ ਦਿਲ ਉਸ ਵੱਲ ਪੂਰੀ ਤਰ੍ਹਾਂ ਲੱਗਾ ਹੋਇਆ ਹੈ।” (2 ਇਤਿ 16:9) ਯਹੋਵਾਹ ਪਿਆਰ ਕਰਨ ਵਾਲਾ ਪਿਤਾ ਹੈ। ਚਾਹੇ ਕੁਝ ਵੀ ਹੋ ਜਾਵੇ, ਉਹ ਸਾਡੀ ਮਦਦ ਕਰ ਸਕਦਾ ਹੈ ਅਤੇ ਸਾਡੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ। (ਰੋਮੀ 8:32) ਇਸ ਲਈ ਨੌਕਰੀ ਦਾ ਫ਼ੈਸਲਾ ਕਰਦੇ ਸਮੇਂ ਸਾਨੂੰ ਯਹੋਵਾਹ ʼਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਉਸ ਦੀ ਸੇਵਾ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਪਹਿਲ ਦੇਣੀ ਚਾਹੀਦੀ ਹੈ।​—ਜ਼ਬੂ 16:8.

ਜੀ-ਜਾਨ ਨਾਲ ਯਹੋਵਾਹ ਲਈ ਕੰਮ ਕਰੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • “ਜੀ-ਜਾਨ ਨਾਲ ਯਹੋਵਾਹ ਲਈ ਕੰਮ ਕਰੋ” ਦੀ ਵੀਡੀਓ ਦਾ ਇਕ ਸੀਨ। ਥੌਮਸ ਦੇਖਦਾ ਹੋਇਆ ਕਿ ਜੇਸਨ ਨੇ ਰਿਸ਼ਵਤ ਨਹੀਂ ਲਈ।

    ਜੇਸਨ ਨੇ ਰਿਸ਼ਵਤ ਕਿਉਂ ਨਹੀਂ ਲਈ?

  • “ਜੀ-ਜਾਨ ਨਾਲ ਯਹੋਵਾਹ ਲਈ ਕੰਮ ਕਰੋ” ਦੀ ਵੀਡੀਓ ਦਾ ਇਕ ਸੀਨ। ਜੇਸਨ ਕੰਮ ਦੀ ਥਾਂ ਤੋਂ ਕੂੜਾ ਚੁੱਕਦਾ ਹੋਇਆ।

    ਅਸੀਂ ਕੁਲੁੱਸੀਆਂ 3:23 ਦੀ ਸਲਾਹ ਕਿਵੇਂ ਮੰਨ ਸਕਦੇ ਹਾਂ?

  • “ਜੀ-ਜਾਨ ਨਾਲ ਯਹੋਵਾਹ ਲਈ ਕੰਮ ਕਰੋ” ਦੀ ਵੀਡੀਓ ਦਾ ਇਕ ਸੀਨ। ਜੇਸਨ ਥੌਮਸ ਨੂੰ ਬਾਈਬਲ ਸਟੱਡੀ ਕਰਾਉਂਦਾ ਹੋਇਆ।

    ਜੇਸਨ ਦੀ ਵਧੀਆ ਮਿਸਾਲ ਦਾ ਥੌਮਸ ʼਤੇ ਕੀ ਅਸਰ ਪਿਆ?

  • “ਜੀ-ਜਾਨ ਨਾਲ ਯਹੋਵਾਹ ਲਈ ਕੰਮ ਕਰੋ” ਦੀ ਵੀਡੀਓ ਦਾ ਇਕ ਸੀਨ। ਮੀਟਿੰਗ ’ਤੇ ਹਾਜ਼ਰ ਹੋਣ ਲਈ ਜੇਸਨ ਤੇ ਥੌਮਸ ਸਮੇਂ ਸਿਰ ਕੰਮ ਤੋਂ ਜਾਂਦੇ ਹੋਏ।

    ਤੁਸੀਂ ਜੋ ਵੀ ਫ਼ੈਸਲਾ ਜਾਂ ਕੰਮ ਕਰਦੇ ਹੋ, ਯਹੋਵਾਹ ਨੂੰ ਧਿਆਨ ਵਿਚ ਰੱਖ ਕੇ ਕਰੋ

    ਅਸੀਂ ਮੱਤੀ 6:22 ਦੀ ਸਲਾਹ ਕਿਵੇਂ ਮੰਨ ਸਕਦੇ ਹਾਂ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ