ਯਾਕੂਬ ਆਪਣੇ ਪੁੱਤਰਾਂ ਬਾਰੇ ਭਵਿੱਖਬਾਣੀ ਕਰਦਾ ਹੋਇਆ
ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਨੇ ਸਮਝਦਾਰੀ ਨਾਲ ਜ਼ਮੀਨ ਵੰਡੀ
ਯਹੋਵਾਹ ਨੇ ਗੁਣੇ ਰਾਹੀਂ ਹਿਦਾਇਤਾਂ ਦਿੱਤੀਆਂ। ਇਸੇ ਤਰੀਕੇ ਨਾਲ ਉਸ ਨੇ ਦੱਸਿਆ ਸੀ ਕਿ ਹਰ ਗੋਤ ਨੂੰ ਉਸ ਦੇ ਹਿੱਸੇ ਦੀ ਜ਼ਮੀਨ ਕਿੱਥੇ ਮਿਲੇਗੀ (ਯਹੋ 18:10; it-1 359 ਪੈਰਾ 1)
ਯਹੋਵਾਹ ਨੇ ਯਾਕੂਬ ਦੀ ਭਵਿੱਖਬਾਣੀ ਨੂੰ ਧਿਆਨ ਵਿਚ ਰੱਖ ਕੇ ਜ਼ਮੀਨ ਵੰਡੀ ਸੀ (ਯਹੋ 19:1; it-1 1200 ਪੈਰਾ 1)
ਯਹੋਵਾਹ ਨੇ ਲੋਕਾਂ ਨੂੰ ਫ਼ੈਸਲਾ ਕਰਨ ਦਿੱਤਾ ਕਿ ਹਰ ਗੋਤ ਨੂੰ ਕਿੰਨੀ ਜ਼ਮੀਨ ਮਿਲੇਗੀ (ਯਹੋ 19:9; it-1 359 ਪੈਰਾ 2)
ਜ਼ਮੀਨ ਨੂੰ ਇਸ ਤਰ੍ਹਾਂ ਵੰਡਿਆ ਗਿਆ ਕਿ ਗੋਤਾਂ ਵਿਚ ਨਾ ਤਾਂ ਲੜਾਈ ਹੋਵੇ ਤੇ ਨਾ ਹੀ ਉਹ ਇਕ-ਦੂਜੇ ਤੋਂ ਈਰਖਾ ਕਰਨ। ਇਸ ਤੋਂ ਤੁਸੀਂ ਕੀ ਸਿੱਖ ਸਕਦੇ ਹੋ? ਨਵੀਂ ਦੁਨੀਆਂ ਵਿਚ ਯਹੋਵਾਹ ਜੋ ਵੀ ਹਿਦਾਇਤਾਂ ਦੇਵੇਗਾ, ਤੁਸੀਂ ਉਨ੍ਹਾਂ ʼਤੇ ਭਰੋਸਾ ਕਿਉਂ ਰੱਖ ਸਕਦੇ ਹੋ?