ਰੱਬ ਦਾ ਬਚਨ ਖ਼ਜ਼ਾਨਾ ਹੈ
ਗ਼ਲਤਫ਼ਹਿਮੀ ਤੋਂ ਸਬਕ
ਯਰਦਨ ਨਦੀ ਦੇ ਪੂਰਬ ਵਿਚ ਰਹਿਣ ਵਾਲੇ ਗੋਤਾਂ ਨੇ ਇਕ ਵੱਡੀ ਤੇ ਸ਼ਾਨਦਾਰ ਜਗਵੇਦੀ ਬਣਾਈ (ਯਹੋ 22:10)
ਦੂਜੇ ਗੋਤਾਂ ਨੇ ਉਨ੍ਹਾਂ ʼਤੇ ਯਹੋਵਾਹ ਨਾਲ ਬੇਵਫ਼ਾਈ ਕਰਨ ਦਾ ਦੋਸ਼ ਲਾਇਆ (ਯਹੋ 22:12, 15, 16; w06 4/15 5 ਪੈਰਾ 3)
ਜਿਨ੍ਹਾਂ ʼਤੇ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਨਿਮਰਤਾ ਨਾਲ ਜਵਾਬ ਦਿੱਤਾ ਜਿਸ ਕਰਕੇ ਲੋਕਾਂ ਦੀਆਂ ਜਾਨਾਂ ਬਚ ਗਈਆਂ (ਯਹੋ 22:21-30; w08 11/15 18 ਪੈਰਾ 5)
ਜਦੋਂ ਸਾਡੇ ʼਤੇ ਝੂਠਾ ਦੋਸ਼ ਲਾਇਆ ਜਾਂਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਜਦੋਂ ਸਾਨੂੰ ਪੂਰੀ ਗੱਲ ਪਤਾ ਨਾ ਹੋਵੇ, ਤਾਂ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਤੇ ਕਿਉਂ?—ਕਹਾ 15:1; 18:13.