ਰੱਬ ਦਾ ਬਚਨ ਖ਼ਜ਼ਾਨਾ ਹੈ
ਦਲੇਰੀ ਅਤੇ ਹੁਸ਼ਿਆਰੀ ਦੀ ਕਹਾਣੀ
[ਨਿਆਈਆਂ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮੋਆਬੀਆਂ ਤੋਂ ਛੁਟਕਾਰਾ ਦਿਵਾਉਣ ਲਈ ਏਹੂਦ ਨੂੰ ਚੁਣਿਆ (ਨਿਆ 3:15; w04 3/15 31 ਪੈਰਾ 3)
ਏਹੂਦ ਨੇ ਰਾਜਾ ਅਗਲੋਨ ਨੂੰ ਮਾਰ ਦਿੱਤਾ ਅਤੇ ਇਜ਼ਰਾਈਲੀਆਂ ਨੂੰ ਜਿੱਤ ਦਿਵਾਈ (ਨਿਆ 3:16-23, 30; w04 3/15 30 ਪੈਰੇ 1-3)
ਇਸ ਕਹਾਣੀ ਤੋਂ ਅਸੀਂ ਦਲੇਰ ਬਣਨ ਅਤੇ ਯਹੋਵਾਹ ʼਤੇ ਭਰੋਸਾ ਰੱਖਣ ਬਾਰੇ ਕੀ ਸਿੱਖਦੇ ਹਾਂ?