ਰੱਬ ਦਾ ਬਚਨ ਖ਼ਜ਼ਾਨਾ ਹੈ
“ਤੇਰੇ ਵਿਚ ਜਿੰਨੀ ਕੁ ਤਾਕਤ ਹੈ, ਉਸੇ ਨਾਲ ਜਾਹ”
ਯਹੋਵਾਹ ਨੇ ਗਿਦਾਊਨ ਨੂੰ ਇਕ ਬਹੁਤ ਹੀ ਔਖੀ ਜ਼ਿੰਮੇਵਾਰੀ ਸੌਂਪੀ (ਨਿਆ 6:2-6, 14)
ਗਿਦਾਊਨ ਨੂੰ ਲੱਗਾ ਕਿ ਉਹ ਇਸ ਜ਼ਿੰਮੇਵਾਰੀ ਦੇ ਲਾਇਕ ਨਹੀਂ ਹੈ (ਨਿਆ 6:15; w02 2/15 6-7)
ਯਹੋਵਾਹ ਦੀ ਮਦਦ ਨਾਲ ਗਿਦਾਊਨ ਨੇ ਯੁੱਧ ਜਿੱਤ ਲਿਆ (ਨਿਆ 7:19-22; w05 7/15 16 ਪੈਰਾ 3)
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੀ ਪੂਰੀ ਤਾਕਤ ਨਾਲ ਉਸ ਦੀ ਸੇਵਾ ਕਰੀਏ। ਜਦੋਂ ਕਦੇ ਅਸੀਂ ਕਮਜ਼ੋਰ ਹੁੰਦੇ ਹਾਂ, ਤਾਂ ਉਸ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਹੀ ਅਸੀਂ ਉਸ ਦੀ ਸੇਵਾ ਕਰ ਪਾਉਂਦੇ ਹਾਂ।—ਯਸਾ 40:30, 31.