ਰੱਬ ਦਾ ਬਚਨ ਖ਼ਜ਼ਾਨਾ ਹੈ
ਘਮੰਡ ਤੋਂ ਬਚੋ, ਨਿਮਰ ਬਣੋ
ਨਿਮਰ ਹੋਣ ਕਰਕੇ ਗਿਦਾਊਨ ਸ਼ਾਂਤੀ ਬਣਾ ਸਕਿਆ (ਨਿਆ 8:1-3; w00 8/15 25 ਪੈਰਾ 3)
ਨਿਮਰ ਹੋਣ ਕਰਕੇ ਗਿਦਾਊਨ ਨੇ ਆਪਣੀ ਨਹੀਂ, ਸਗੋਂ ਯਹੋਵਾਹ ਦੀ ਮਹਿਮਾ ਕੀਤੀ (ਨਿਆ 8:22, 23; w17.01 20 ਪੈਰਾ 15)
ਘਮੰਡੀ ਹੋਣ ਕਰਕੇ ਅਬੀਮਲਕ ਨੇ ਆਪਣਾ ਤੇ ਦੂਸਰਿਆਂ ਦਾ ਨੁਕਸਾਨ ਕੀਤਾ (ਨਿਆ 9:1, 2, 5, 22-24; w08 2/15 9 ਪੈਰਾ 9)
ਜਦੋਂ ਘਰ-ਮਾਲਕ ਖਿੱਝ ਜਾਂਦਾ ਹੈ, ਤਾਂ ਨਿਮਰ ਹੋਣ ਕਰਕੇ ਅਸੀਂ ਕੀ ਕਰ ਸਕਾਂਗੇ?