ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb21 ਨਵੰਬਰ ਸਫ਼ਾ 11
  • ਪਵਿੱਤਰ ਸ਼ਕਤੀ ਰਾਹੀਂ ਨਾਮੁਮਕਿਨ ਹੋਇਆ ਮੁਮਕਿਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਵਿੱਤਰ ਸ਼ਕਤੀ ਰਾਹੀਂ ਨਾਮੁਮਕਿਨ ਹੋਇਆ ਮੁਮਕਿਨ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਮਿਲਦੀ-ਜੁਲਦੀ ਜਾਣਕਾਰੀ
  • “ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਸਕ੍ਰਿਪਟ ਨੂੰ ਪਰਦੇ ਉੱਤੇ ਉਤਾਰਨਾ
    ਜਾਗਰੂਕ ਬਣੋ!—2005
  • ਨਵਾਂ ਸੰਸਾਰ ਸਮਾਜ ਹਰਕਤ ਵਿਚ ਉੱਤੇ ਇਕ ਇਤਿਹਾਸਕ ਨਜ਼ਰ
    ਸਾਡੀ ਰਾਜ ਸੇਵਕਾਈ—2001
  • ਤੁਸੀਂ ਕਿਹੜੀਆਂ ਫ਼ਿਲਮਾਂ ਦੇਖੋਗੇ?
    ਜਾਗਰੂਕ ਬਣੋ!—2005
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
mwb21 ਨਵੰਬਰ ਸਫ਼ਾ 11

ਸਾਡੀ ਮਸੀਹੀ ਜ਼ਿੰਦਗੀ

ਪਵਿੱਤਰ ਸ਼ਕਤੀ ਰਾਹੀਂ ਨਾਮੁਮਕਿਨ ਹੋਇਆ ਮੁਮਕਿਨ

“ਨਵੀਂ ਦੁਨੀਆਂ ਦੀ ਪਰਜਾ ਕਰ ਰਹੀ ਦਿਨ-ਰਾਤ ਸੇਵਾ” ਫ਼ਿਲਮ ਦੀ ਮਸ਼ਹੂਰੀ ਕਰਨ ਲਈ ਪੋਸਟਰ।

ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤਕ ਯਹੋਵਾਹ ਦੇ ਸੇਵਕਾਂ ਨੇ ਕਈ ਵੱਡੇ-ਵੱਡੇ ਕੰਮ ਕੀਤੇ ਹਨ। ਉਹ ਇਹ ਕੰਮ ਆਪਣੀ ਤਾਕਤ ਨਾਲ ਨਹੀਂ, ਸਗੋਂ ਯਹੋਵਾਹ ਦੀ ਮਦਦ ਨਾਲ ਕਰ ਪਾਏ। 1954 ਵਿਚ ਯਹੋਵਾਹ ਦੇ ਸੰਗਠਨ ਨੇ ਇਕ ਫ਼ਿਲਮ ਰਿਲੀਜ਼ ਕੀਤੀ ਜਿਸ ਦਾ ਨਾਂ ਸੀ, ਨਵੀਂ ਦੁਨੀਆਂ ਦੀ ਪਰਜਾ ਕਰ ਰਹੀ ਦਿਨ-ਰਾਤ ਸੇਵਾ। ਇਹ ਫ਼ਿਲਮ ਬੈਥਲ ਦੇ ਭੈਣਾਂ-ਭਰਾਵਾਂ ਨੇ ਬਣਾਈ ਜਿਨ੍ਹਾਂ ਵਿਚ ਜ਼ਿਆਦਾਤਰ ਜਣਿਆਂ ਨੂੰ ਫ਼ਿਲਮ ਬਣਾਉਣ ਦਾ ਕੋਈ ਤਜਰਬਾ ਨਹੀਂ ਸੀ। ਇਹ ਕੰਮ ਬਹੁਤ ਮੁਸ਼ਕਲ ਸੀ, ਪਰ ਯਹੋਵਾਹ ਦੀ ਪਵਿੱਤਰ ਸ਼ਕਤੀ ਨਾਲ ਇਹ ਮੁਮਕਿਨ ਹੋ ਪਾਇਆ। ਅਸੀਂ ਇਸ ਤੋਂ ਸਿੱਖਦੇ ਹਾਂ ਕਿ ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖੀਏ, ਤਾਂ ਅਸੀਂ ਕੋਈ ਵੀ ਕੰਮ ਕਰ ਸਕਦੇ ਹਾਂ।​—ਜ਼ਕ 4:6.

“ਨਵੀਂ ਦੁਨੀਆਂ ਦੀ ਪਰਜਾ ਕਰ ਰਹੀ ਦਿਨ-ਰਾਤ ਸੇਵਾ” ਫ਼ਿਲਮ ਕਿਵੇਂ ਬਣੀ? ਨਾਂ ਦੀ ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਮੁੱਖ ਦਫ਼ਤਰ ਦੇ ਬਾਰੇ ਫ਼ਿਲਮ ਬਣਾਉਣ ਦਾ ਫ਼ੈਸਲਾ ਕਿਉਂ ਲਿਆ ਗਿਆ?

  • ਇਸ ਫ਼ਿਲਮ ਤੋਂ ਕਿੱਦਾਂ ਪਤਾ ਲੱਗਦਾ ਹੈ ਕਿ ਬੈਥਲ ਦੇ ਮੈਂਬਰ ਇਕ ਹੀ ਸਰੀਰ ਹਨ?​—1 ਕੁਰਿੰ 12:14-20

  • ਫ਼ਿਲਮ ਬਣਾਉਂਦੇ ਵੇਲੇ ਭਰਾਵਾਂ ਸਾਮ੍ਹਣੇ ਕਿਹੜੀਆਂ ਰੁਕਾਵਟਾਂ ਆਈਆਂ ਅਤੇ ਉਨ੍ਹਾਂ ਨੇ ਇਹ ਰੁਕਾਵਟਾਂ ਕਿਵੇਂ ਪਾਰ ਕੀਤੀਆਂ?

  • ਇਸ ਵੀਡੀਓ ਤੋਂ ਤੁਹਾਨੂੰ ਯਹੋਵਾਹ ਦੀ ਪਵਿੱਤਰ ਸ਼ਕਤੀ ਬਾਰੇ ਕੀ ਪਤਾ ਲੱਗਦਾ ਹੈ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ