ਰੱਬ ਦਾ ਬਚਨ ਖ਼ਜ਼ਾਨਾ ਹੈ
ਅਟੱਲ ਪਿਆਰ ਦਿਖਾਉਂਦੇ ਰਹੋ
[ਰੂਥ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
ਨਾਓਮੀ ਨੇ ਆਰਪਾਹ ਅਤੇ ਰੂਥ ਨੂੰ ਮੋਆਬ ਮੁੜ ਜਾਣ ਲਈ ਕਿਹਾ (ਰੂਥ 1:8-13; w16.02 14 ਪੈਰਾ 5)
ਰੂਥ ਨੇ ਨਾਓਮੀ ਅਤੇ ਯਹੋਵਾਹ ਨੂੰ ਛੱਡਣ ਤੋਂ ਮਨ੍ਹਾ ਕਰ ਦਿੱਤਾ (ਰੂਥ 1:16, 17; w16.02 14 ਪੈਰਾ 6)
ਜਦੋਂ ਕੋਈ ਵਫ਼ਾਦਾਰੀ, ਗਹਿਰੇ ਲਗਾਅ ਅਤੇ ਸਾਥ ਨਿਭਾਉਣ ਦਾ ਪੱਕੇ ਇਰਾਦੇ ਕਰਕੇ ਪਿਆਰ ਕਰਦਾ ਹੈ, ਤਾਂ ਉਸ ਨੂੰ ਅਟੱਲ ਪਿਆਰ ਕਹਿੰਦੇ ਹਾਂ। ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨਾਲ ਅਟੱਲ ਪਿਆਰ ਕਰਦਾ ਹੈ। (ਜ਼ਬੂ 63:3) ਸਾਨੂੰ ਵੀ ਦੂਜਿਆਂ ਨਾਲ ਅਟੱਲ ਪਿਆਰ ਕਰਨਾ ਚਾਹੀਦਾ ਹੈ।—ਕਹਾ 21:21.