ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb22 ਜੁਲਾਈ ਸਫ਼ਾ 11
  • ਉਨ੍ਹਾਂ ਨੇ ਜੀ-ਜਾਨ ਲਾ ਕੇ ਉਸਾਰੀ ਦਾ ਕੰਮ ਕੀਤਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਉਨ੍ਹਾਂ ਨੇ ਜੀ-ਜਾਨ ਲਾ ਕੇ ਉਸਾਰੀ ਦਾ ਕੰਮ ਕੀਤਾ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਮਿਲਦੀ-ਜੁਲਦੀ ਜਾਣਕਾਰੀ
  • ਬੁੱਧ ਅਨਮੋਲ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਸੁਲੇਮਾਨ ਨੇ ਹੈਕਲ ਬਣਾਈ
    ਬਾਈਬਲ ਕਹਾਣੀਆਂ ਦੀ ਕਿਤਾਬ
  • ਸੁਲੇਮਾਨ ਨੇ ਨਿਮਰਤਾ ਨਾਲ ਦਿਲੋਂ ਪ੍ਰਾਰਥਨਾ ਕੀਤੀ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਯਹੋਵਾਹ ਦਾ ਮੰਦਰ
    ਬਾਈਬਲ ਤੋਂ ਸਿੱਖੋ ਅਹਿਮ ਸਬਕ
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
mwb22 ਜੁਲਾਈ ਸਫ਼ਾ 11
ਇਕ ਕਾਮਾ ਮੰਦਰ ਦੀ ਉਸਾਰੀ ਦੀ ਯੋਜਨਾ ਦੇ ਨਕਸ਼ੇ ਬਾਰੇ ਗੱਲ ਕਰਦਾ ਹੋਇਆ ਅਤੇ ਰਾਜਾ ਸੁਲੇਮਾਨ ਉਸ ਦੀ ਗੱਲ ਧਿਆਨ ਨਾਲ ਸੁਣਦਾ ਹੋਇਆ।

ਰਾਜਾ ਸੁਲੇਮਾਨ ਦੇਖ ਰਿਹਾ ਹੈ ਕਿ ਮੰਦਰ ਦੀ ਉਸਾਰੀ ਦਾ ਕੰਮ ਕਿਵੇਂ ਚੱਲ ਰਿਹਾ ਹੈ

ਰੱਬ ਦਾ ਬਚਨ ਖ਼ਜ਼ਾਨਾ ਹੈ

ਉਨ੍ਹਾਂ ਨੇ ਜੀ-ਜਾਨ ਲਾ ਕੇ ਉਸਾਰੀ ਦਾ ਕੰਮ ਕੀਤਾ

ਸੁਲੇਮਾਨ ਨੇ ਮੰਦਰ ਬਣਾਉਣ ਲਈ ਸਭ ਤੋਂ ਵਧੀਆ ਸਾਮਾਨ ਦੀ ਵਰਤੋਂ ਕੀਤੀ (1 ਰਾਜ 5:6, 17; w11 2/1 15)

ਬਹੁਤ ਸਾਰੇ ਲੋਕਾਂ ਨੇ ਇਸ ਕੰਮ ਵਿਚ ਹੱਥ ਵਟਾਇਆ (1 ਰਾਜ 5:13-16; it-1 424; it-2 1077 ਪੈਰਾ 1)

ਸੁਲੇਮਾਨ ਅਤੇ ਉਸ ਦੇ ਲੋਕਾਂ ਨੇ ਮੰਦਰ ਦਾ ਕੰਮ ਪੂਰਾ ਕਰਨ ਲਈ ਸੱਤ ਸਾਲ ਸਖ਼ਤ ਮਿਹਨਤ ਕੀਤੀ (1 ਰਾਜ 6:38; ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ)

ਯਹੋਵਾਹ ਨਾਲ ਦਿਲੋਂ ਪਿਆਰ ਹੋਣ ਕਰਕੇ ਸੁਲੇਮਾਨ ਅਤੇ ਉਸ ਦੇ ਲੋਕ ਯਹੋਵਾਹ ਦੀ ਮਹਿਮਾ ਲਈ ਸ਼ਾਨਦਾਰ ਮੰਦਰ ਬਣਾ ਸਕੇ। ਪਰ ਦੁੱਖ ਦੀ ਗੱਲ ਹੈ ਕਿ ਉਸ ਤੋਂ ਬਾਅਦ ਦੀਆਂ ਪੀੜ੍ਹੀਆਂ ਵਿਚ ਯਹੋਵਾਹ ਦੀ ਭਗਤੀ ਲਈ ਇੰਨਾ ਜੋਸ਼ ਨਹੀਂ ਸੀ। ਉਨ੍ਹਾਂ ਨੇ ਮੰਦਰ ਦੀ ਸਾਂਭ-ਸੰਭਾਲ ਨਹੀਂ ਕੀਤੀ ਜਿਸ ਕਰਕੇ ਮੰਦਰ ਤਬਾਹ ਹੋ ਗਿਆ।

ਭੈਣ-ਭਰਾ ਖ਼ੁਸ਼ੀ-ਖ਼ੁਸ਼ੀ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਕਰਦੇ ਹੋਏ। ਉਨ੍ਹਾਂ ਦੇ ਪਿੱਛੇ ਹੋਰ ਭੈਣ-ਭਰਾ ਦਾਨ-ਪੇਟੀ ਵਿਚ ਦਾਨ ਪਾਉਂਦੇ ਹੋਏ, ਇਕ-ਦੂਜੇ ਨਾਲ ਗੱਲਬਾਤ ਕਰਦੇ ਹੋਏ ਅਤੇ ਮੰਡਲੀ ਦੇ ਪ੍ਰਕਾਸ਼ਨਾਂ ਨੂੰ ਟਿਕਾ ਕੇ ਰੱਖਦੇ ਹੋਏ।

ਖ਼ੁਦ ਨੂੰ ਪੁੱਛੋ, ‘ਮੈਂ ਯਹੋਵਾਹ ਦੀ ਭਗਤੀ ਲਈ ਆਪਣਾ ਜੋਸ਼ ਕਿਵੇਂ ਬਣਾਈ ਰੱਖ ਸਕਦਾ ਹਾਂ?’

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ