ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb22 ਸਤੰਬਰ ਸਫ਼ਾ 8
  • ਕੀ ਆਸਾ ਵਾਂਗ ਤੁਸੀਂ ਵੀ ਦਲੇਰ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਆਸਾ ਵਾਂਗ ਤੁਸੀਂ ਵੀ ਦਲੇਰ ਹੋ?
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਮਿਲਦੀ-ਜੁਲਦੀ ਜਾਣਕਾਰੀ
  • “ਤੁਹਾਨੂੰ ਤੁਹਾਡੀ ਨੇਕੀ ਦਾ ਫ਼ਲ ਜ਼ਰੂਰ ਮਿਲੇਗਾ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਸ਼ਾਂਤੀ ਦੇ ਸਮੇਂ ਦੌਰਾਨ ਸਮਝਦਾਰੀ ਵਰਤੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਯਹੋਵਾਹ ਸਾਡੇ ਨੇੜੇ ਕਿਵੇਂ ਆਉਂਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
mwb22 ਸਤੰਬਰ ਸਫ਼ਾ 8

ਰੱਬ ਦਾ ਬਚਨ ਖ਼ਜ਼ਾਨਾ ਹੈ

ਕੀ ਆਸਾ ਵਾਂਗ ਤੁਸੀਂ ਵੀ ਦਲੇਰ ਹੋ?

ਆਸਾ ਨੇ ਪੂਰੇ ਜੋਸ਼ ਨਾਲ ਸ਼ੁੱਧ ਭਗਤੀ ਦੇ ਪੱਖ ਵਿਚ ਕਦਮ ਚੁੱਕੇ (1 ਰਾਜ 15:11, 12; w12 8/15 8 ਪੈਰਾ 4)

ਆਸਾ ਨੇ ਦਲੇਰੀ ਨਾਲ ਆਪਣੇ ਪਰਿਵਾਰ ਨਾਲੋਂ ਜ਼ਿਆਦਾ ਸ਼ੁੱਧ ਭਗਤੀ ਨੂੰ ਪਹਿਲ ਦਿੱਤੀ (1 ਰਾਜ 15:13; w17.03 19 ਪੈਰਾ 7)

ਚਾਹੇ ਆਸਾ ਨੇ ਗ਼ਲਤੀਆਂ ਕੀਤੀਆਂ ਸਨ, ਪਰ ਉਸ ਦੇ ਚੰਗੇ ਗੁਣਾਂ ਕਰਕੇ ਯਹੋਵਾਹ ਨੇ ਉਸ ਨੂੰ ਵਫ਼ਾਦਾਰ ਲੋਕਾਂ ਵਿਚ ਗਿਣਿਆ (1 ਰਾਜ 15:14, 23; it-1 184-185)

ਇਕ ਮੁੰਡਾ ਆਪਣੇ ਬੈਗ ਚੁੱਕ ਕੇ ਘਰ ਛੱਡ ਕੇ ਜਾਂਦਾ ਹੋਇਆ। ਉਸ ਦਾ ਪਿਤਾ ਆਪਣੀ ਰੋਂਦੀ ਪਤਨੀ ਤੇ ਕੁੜੀ ਨੂੰ ਗਲ਼ ਨਾਲ ਲਾਉਂਦਾ ਹੋਇਆ।

ਖ਼ੁਦ ਨੂੰ ਪੁੱਛੋ: ‘ਕੀ ਮੈਂ ਜੋਸ਼ ਨਾਲ ਸੱਚੀ ਭਗਤੀ ਕਰਦਾ ਹਾਂ? ਕੀ ਮੈਂ ਯਹੋਵਾਹ ਤੋਂ ਮੂੰਹ ਮੋੜਨ ਵਾਲਿਆਂ ਦਾ ਸਾਥ ਛੱਡਣ ਲਈ ਤਿਆਰ ਹਾਂ, ਫਿਰ ਚਾਹੇ ਉਹ ਮੇਰੇ ਘਰਦੇ ਹੀ ਕਿਉਂ ਨਾ ਹੋਣ?’ ​—2 ਯੂਹੰ 9, 10.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ