ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb22 ਸਤੰਬਰ ਸਫ਼ਾ 9
  • “ਤੁਸੀਂ ਕਦ ਤਕ ਦੋ ਖ਼ਿਆਲਾਂ ʼਤੇ ਲੰਗੜਾ ਕੇ ਚੱਲੋਗੇ?”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਤੁਸੀਂ ਕਦ ਤਕ ਦੋ ਖ਼ਿਆਲਾਂ ʼਤੇ ਲੰਗੜਾ ਕੇ ਚੱਲੋਗੇ?”
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਤੋਂ ਦਿਲਾਸਾ ਪਾਓ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • 2.8 ਸੁਲੇਮਾਨ ਦਾ ਮੰਦਰ
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • ਚੰਗੀ ਤਰ੍ਹਾਂ ਗੱਲਬਾਤ ਕਰਨੀ ਸਿੱਖੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਉਸ ਨੇ ਸੱਚੀ ਭਗਤੀ ਦਾ ਪੱਖ ਲਿਆ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
mwb22 ਸਤੰਬਰ ਸਫ਼ਾ 9
ਵੇਦੀ ʼਤੇ ਚੜ੍ਹਾਈ ਹੋਮ-ਬਲ਼ੀ ʼਤੇ ਸਵਰਗੋਂ ਅੱਗ ਆਈ ਅਤੇ ਏਲੀਯਾਹ, ਬਆਲ ਦੇ ਨਬੀ ਅਤੇ ਹੋਰ ਲੋਕ ਇਸ ਨੂੰ ਦੇਖਦੇ ਹੋਏ।

ਰੱਬ ਦਾ ਬਚਨ ਖ਼ਜ਼ਾਨਾ ਹੈ

“ਤੁਸੀਂ ਕਦ ਤਕ ਦੋ ਖ਼ਿਆਲਾਂ ʼਤੇ ਲੰਗੜਾ ਕੇ ਚੱਲੋਗੇ?”

ਏਲੀਯਾਹ ਨੇ ਇਜ਼ਰਾਈਲੀਆਂ ਨੂੰ ਸਾਫ਼-ਸਾਫ਼ ਦੱਸਿਆ ਕਿ ਉਨ੍ਹਾਂ ਨੂੰ ਫ਼ੈਸਲਾ ਕਰਨਾ ਹੀ ਪਵੇਗਾ (1 ਰਾਜ 18:21; w17.03 14 ਪੈਰਾ 6)

ਬਆਲ ਸੱਚ-ਮੁੱਚ ਦਾ ਕੋਈ ਦੇਵਤਾ ਨਹੀਂ ਸੀ (1 ਰਾਜ 18:25-29; ia 88 ਪੈਰਾ 15)

ਯਹੋਵਾਹ ਨੇ ਅਨੋਖੇ ਤਰੀਕੇ ਨਾਲ ਸਾਬਤ ਕੀਤਾ ਕਿ ਉਹੀ ਪਰਮੇਸ਼ੁਰ ਹੈ (1 ਰਾਜ 18:36-38; ia 90 ਪੈਰਾ 18)

ਏਲੀਯਾਹ ਨੇ ਲੋਕਾਂ ਨੂੰ ਕਿਹਾ ਕਿ ਉਹ ਯਹੋਵਾਹ ਦੇ ਹੁਕਮ ਮੰਨ ਕੇ ਆਪਣੀ ਨਿਹਚਾ ਦਾ ਸਬੂਤ ਦੇਣ। (ਬਿਵ 13:5-10; 1 ਰਾਜ 18:40) ਅਸੀਂ ਵੀ ਯਹੋਵਾਹ ਦੇ ਹੁਕਮਾਂ ʼਤੇ ਇੰਨ-ਬਿੰਨ ਚੱਲ ਕੇ ਸਬੂਤ ਦਿੰਦੇ ਹਾਂ ਕਿ ਅਸੀਂ ਉਸ ʼਤੇ ਨਿਹਚਾ ਕਰਦੇ ਅਤੇ ਸਿਰਫ਼ ਉਸ ਦੀ ਹੀ ਭਗਤੀ ਕਰਦੇ ਹਾਂ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ