ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਤੋਂ ਦਿਲਾਸਾ ਪਾਓ
ਏਲੀਯਾਹ ਡਰ ਗਿਆ ਅਤੇ ਆਪਣੀ ਜਾਨ ਬਚਾਉਣ ਲਈ ਭੱਜਿਆ (1 ਰਾਜ 19:3, 4; w19.06 15 ਪੈਰਾ 5)
ਯਹੋਵਾਹ ਨੇ ਏਲੀਯਾਹ ਦੀ ਮਦਦ ਕੀਤੀ ਅਤੇ ਉਸ ਨੂੰ ਲਾਜਵਾਬ ਤਰੀਕਿਆਂ ਨਾਲ ਆਪਣੀ ਸ਼ਕਤੀ ਦਿਖਾਈ (1 ਰਾਜ 19:5-7, 11, 12; ia 103 ਪੈਰਾ 13; 106 ਪੈਰਾ 21)
ਯਹੋਵਾਹ ਨੇ ਉਸ ਨੂੰ ਕੰਮ ਦਿੱਤਾ (1 ਰਾਜ 19:15-18; ia 106 ਪੈਰਾ 22)
ਅੱਜ ਯਹੋਵਾਹ ਆਪਣੇ ਬਚਨ ਰਾਹੀਂ ਸਾਡੇ ਨਾਲ ਗੱਲ ਕਰਦਾ ਹੈ ਅਤੇ ਸਾਨੂੰ ਯਾਦ ਕਰਾਉਂਦਾ ਹੈ ਕਿ ਉਸ ਨੂੰ ਸਾਡੀ ਪਰਵਾਹ ਹੈ ਅਤੇ ਸਾਨੂੰ ਆਪਣੇ ਕੰਮ ਲਈ ਵਰਤਦਾ ਹੈ।—1 ਕੁਰਿੰ 15:58; ਕੁਲੁ 3:23.