ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb23 ਜਨਵਰੀ ਸਫ਼ਾ 12
  • ਹਿਦਾਇਤਾਂ ਮੰਨ ਕੇ ਸਫ਼ਲਤਾ ਮਿਲਦੀ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਹਿਦਾਇਤਾਂ ਮੰਨ ਕੇ ਸਫ਼ਲਤਾ ਮਿਲਦੀ ਹੈ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਮਿਲਦੀ-ਜੁਲਦੀ ਜਾਣਕਾਰੀ
  • ਮੂਸਾ ਦੇ ਕਾਨੂੰਨ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਜਾਨਵਰਾਂ ਦਾ ਫ਼ਿਕਰ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਇਕ ਪਿਤਾ ਦੀ ਆਪਣੇ ਪੁੱਤਰ ਨੂੰ ਪਿਆਰ ਭਰੀ ਨਸੀਹਤ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • “ਕੀ ਕੋਈ ਇਨਸਾਨ ਪਰਮੇਸ਼ੁਰ ਦੇ ਕੰਮ ਆ ਸਕਦਾ?”
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਨਿਰਾਸ਼ਾ ਦੇ ਬਾਵਜੂਦ ਵੀ ਖ਼ੁਸ਼ ਰਹੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
mwb23 ਜਨਵਰੀ ਸਫ਼ਾ 12
ਲੇਵੀ ਨੇਮ ਦਾ ਸੰਦੂਕ ਚੁੱਕੀ ਲਿਆਉਂਦੇ ਹੋਏ ਅਤੇ ਰਾਜਾ ਦਾਊਦ ਬਾਕੀ ਇਜ਼ਰਾਈਲੀਆਂ ਨਾਲ ਗਾਉਂਦਾ ਅਤੇ ਨੱਚਦਾ ਹੋਇਆ।

ਰੱਬ ਦਾ ਬਚਨ ਖ਼ਜ਼ਾਨਾ ਹੈ

ਹਿਦਾਇਤਾਂ ਮੰਨ ਕੇ ਸਫ਼ਲਤਾ ਮਿਲਦੀ ਹੈ

ਦਾਊਦ ਪਰਮੇਸ਼ੁਰ ਦੇ ਸੰਦੂਕ ਨੂੰ ਵਾਪਸ ਲੈ ਕੇ ਆਉਣਾ ਚਾਹੁੰਦਾ ਸੀ (1 ਇਤਿ 13:3)

ਜਦੋਂ ਉਸ ਨੇ ਸੰਦੂਕ ਨੂੰ ਸਹੀ ਤਰੀਕੇ ਨਾਲ ਨਹੀਂ ਲਿਆਂਦਾ, ਤਾਂ ਉਹ ਅਸਫ਼ਲ ਹੋਇਆ (1 ਇਤਿ 15:13; w03 5/1 10-11)

ਯਹੋਵਾਹ ਦੀ ਹਿਦਾਇਤ ਮੰਨ ਕੇ ਉਹ ਸਫ਼ਲ ਹੋਇਆ (1 ਇਤਿ 15:2; 16:11; w03 5/1 11 ਪੈਰਾ 13)

ਯਹੋਵਾਹ ਨੂੰ ਸਾਡੇ ਚੰਗੇ ਇਰਾਦਿਆਂ ਤੋਂ ਖ਼ੁਸ਼ੀ ਹੁੰਦੀ ਹੈ। ਪਰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੰਮ ਉਸ ਦੀਆਂ ਨਜ਼ਰਾਂ ਵਿਚ ਮਨਜ਼ੂਰਯੋਗ ਹੋਣ, ਤਾਂ ਸਾਡੇ ਲਈ ਹਿਦਾਇਤਾਂ ਮੰਨਣੀਆਂ ਜ਼ਰੂਰੀ ਹਨ।​—ਬਿਵ 30:16.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ