ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb23 ਮਾਰਚ ਸਫ਼ਾ 4
  • ਇਕ ਪਿਤਾ ਦੀ ਆਪਣੇ ਪੁੱਤਰ ਨੂੰ ਪਿਆਰ ਭਰੀ ਨਸੀਹਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇਕ ਪਿਤਾ ਦੀ ਆਪਣੇ ਪੁੱਤਰ ਨੂੰ ਪਿਆਰ ਭਰੀ ਨਸੀਹਤ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਮਿਲਦੀ-ਜੁਲਦੀ ਜਾਣਕਾਰੀ
  • ਨੌਜਵਾਨਾਂ ਦੀ ਸਫ਼ਲ ਹੋਣ ਵਿਚ ਮਦਦ ਕਰੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਯਹੋਵਾਹ ਦੀ ਇੱਛਾ ਪੂਰੀ ਕਰਨ ਦਾ ਆਪਣਾ ਇਰਾਦਾ ਪੱਕਾ ਕਰੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਯਹੋਵਾਹ ਦੀਆਂ ਨਜ਼ਰਾਂ ਵਿਚ ਇਨਸਾਨਾਂ ਦੀ ਜ਼ਿੰਦਗੀ ਅਨਮੋਲ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਯਹੋਵਾਹ ਕੋਲ ਪਨਾਹ ਲਓ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
mwb23 ਮਾਰਚ ਸਫ਼ਾ 4
ਤਸਵੀਰਾਂ: 1. ਸਿਆਣੀ ਉਮਰ ਦਾ ਰਾਜਾ ਦਾਊਦ ਸੁਲੇਮਾਨ ਨਾਲ ਮੰਦਰ ਦੀ ਉਸਾਰੀ ਬਾਰੇ ਗੱਲ ਕਰਦਾ ਹੋਇਆ। 2. ਰਾਜਾ ਸੁਲੇਮਾਨ ਮੰਦਰ ਦੀ ਉਸਾਰੀ ਬਾਰੇ ਹਿਦਾਇਤਾਂ ਦਿੰਦਾ ਹੋਇਆ।

ਰੱਬ ਦਾ ਬਚਨ ਖ਼ਜ਼ਾਨਾ ਹੈ

ਇਕ ਪਿਤਾ ਦੀ ਆਪਣੇ ਪੁੱਤਰ ਨੂੰ ਪਿਆਰ ਭਰੀ ਨਸੀਹਤ

ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣ (1 ਇਤਿ 28:9; w05 2/15 19 ਪੈਰਾ 9)

ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰ (1 ਇਤਿ 28:9; w12 4/15 16 ਪੈਰਾ 13)

ਯਹੋਵਾਹ ʼਤੇ ਭਰੋਸਾ ਰੱਖ ਅਤੇ ਨਾ ਡਰ (1 ਇਤਿ 28:20; w17.09 32 ਪੈਰੇ 20-21)

ਇਹ ਨਸੀਹਤ ਸਿਆਣੀ ਉਮਰ ਦੇ ਰਾਜਾ ਦਾਊਦ ਨੇ ਆਪਣੇ ਜਵਾਨ ਪੁੱਤਰ ਸੁਲੇਮਾਨ ਨੂੰ ਦਿੱਤੀ ਸੀ ਜਿਸ ਨੂੰ ਜ਼ਿੰਦਗੀ ਦਾ ਹਾਲੇ ਬਹੁਤਾ ਤਜਰਬਾ ਨਹੀਂ ਸੀ ਅਤੇ ਉਸ ਨੇ ਮੰਦਰ ਦੀ ਉਸਾਰੀ ਦਾ ਅਹਿਮ ਕੰਮ ਸ਼ੁਰੂ ਕਰਨਾ ਸੀ। ਇਹ ਨਸੀਹਤ ਸਾਰਿਆਂ ਨੂੰ ਕਿਉਂ ਮੰਨਣੀ ਚਾਹੀਦੀ ਹੈ, ਖ਼ਾਸ ਕਰਕੇ ਨੌਜਵਾਨਾਂ ਨੂੰ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ