ਯਹੋਵਾਹ ਦੇ ਕਾਨੂੰਨ ਦੀ ਕਿਤਾਬ ਦੀਆਂ ਗੱਲਾਂ ਸੁਣ ਕੇ ਯੋਸੀਯਾਹ ਆਪਣੇ ਕੱਪੜੇ ਪਾੜਦਾ ਹੋਇਆ
ਰੱਬ ਦਾ ਬਚਨ ਖ਼ਜ਼ਾਨਾ ਹੈ
ਕੀ ਤੁਸੀਂ ਪਰਮੇਸ਼ੁਰ ਦੇ ਬਚਨ ਤੋਂ ਪੂਰਾ ਫ਼ਾਇਦਾ ਲੈ ਰਹੇ ਹੋ?
ਯੋਸੀਯਾਹ ਨੇ ਬੜੇ ਧਿਆਨ ਨਾਲ ਪਰਮੇਸ਼ੁਰ ਦਾ ਬਚਨ ਸੁਣਿਆ (2 ਇਤਿ 34:18, 19; ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ)
ਉਸ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕੀਤੀ (2 ਇਤਿ 34:21; it-1 1157 ਪੈਰਾ 4)
ਉਸ ਨੇ ਸਿੱਖੀਆਂ ਗੱਲਾਂ ਮੁਤਾਬਕ ਕਦਮ ਵੀ ਚੁੱਕੇ (2 ਇਤਿ 34:33; w09 6/15 10 ਪੈਰਾ 20)
ਖ਼ੁਦ ਨੂੰ ਪੁੱਛੋ, ‘ਮੈਂ ਬਾਈਬਲ ਵਿੱਚੋਂ ਜੋ ਵੀ ਯਹੋਵਾਹ ਬਾਰੇ ਸਿੱਖਦਾ ਹਾਂ, ਕੀ ਮੈਂ ਉਸ ਮੁਤਾਬਕ ਝੱਟ ਕਦਮ ਚੁੱਕਦਾ ਹਾਂ?’