ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb23 ਜੁਲਾਈ ਸਫ਼ਾ 2
  • “ਕੰਮ ਵਿਚ ਦਖ਼ਲ ਨਾ ਦਿਓ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਕੰਮ ਵਿਚ ਦਖ਼ਲ ਨਾ ਦਿਓ”
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਹਾਨੂੰ ਯਾਦ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਯਹੋਵਾਹ ਦੀ ਸੇਵਾ ਕਰਨ ਲਈ ਖ਼ੁਦ ਨੂੰ ਪੇਸ਼ ਕਰੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਆਪਣੇ ਨਾਲ ਸੇਵਾ ਕਰ ਰਹੇ ਭੈਣਾਂ-ਭਰਾਵਾਂ ਦਾ ਕਦੇ ਸਾਥ ਨਾ ਛੱਡੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਹਰ ਮਾਮਲੇ ਵਿਚ ਯਹੋਵਾਹ ʼਤੇ ਭਰੋਸਾ ਰੱਖੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
mwb23 ਜੁਲਾਈ ਸਫ਼ਾ 2

ਰੱਬ ਦਾ ਬਚਨ ਖ਼ਜ਼ਾਨਾ ਹੈ

“ਕੰਮ ਵਿਚ ਦਖ਼ਲ ਨਾ ਦਿਓ”

ਮੰਦਰ ਦੇ ਕੰਮ ʼਤੇ ਰੋਕ ਲੱਗੀ ਹੋਈ ਸੀ। ਪਰ ਯਹੂਦੀਆਂ ਦੇ ਦੋਵੇਂ ਆਗੂ ਮਹਾਂ ਪੁਜਾਰੀ ਯੇਸ਼ੂਆ (ਯਹੋਸ਼ੁਆ) ਅਤੇ ਰਾਜਪਾਲ ਜ਼ਰੁਬਾਬਲ ਨੇ ਪਰਮੇਸ਼ੁਰ ਦਾ ਭਵਨ ਦੁਬਾਰਾ ਬਣਾਉਣਾ ਸ਼ੁਰੂ ਕੀਤਾ (ਅਜ਼ 5:1, 2; w22.03 17 ਪੈਰਾ 13)

ਜਦੋਂ ਦੁਸ਼ਮਣਾਂ ਨੇ ਯਹੂਦੀਆਂ ਨੂੰ ਪੁੱਛਿਆ ਕਿ ਕਿਸ ਨੇ ਉਨ੍ਹਾਂ ਨੂੰ ਮੰਦਰ ਨੂੰ ਦੁਬਾਰਾ ਬਣਾਉਣ ਦਾ ਅਧਿਕਾਰ ਦਿੱਤਾ, ਤਾਂ ਉਨ੍ਹਾਂ ਨੇ ਖੋਰੁਸ ਦੇ ਫ਼ਰਮਾਨ ਦਾ ਜ਼ਿਕਰ ਕੀਤਾ (ਅਜ਼ 5:3, 17; w86 2/1 29, ਡੱਬੀ ਪੈਰੇ 2-3)

ਪਹਿਲੇ ਫ਼ਰਮਾਨ ਬਾਰੇ ਪੱਕਾ ਪਤਾ ਲਗਵਾਉਣ ਤੋਂ ਬਾਅਦ ਰਾਜੇ ਨੇ ਵਿਰੋਧੀਆਂ ਨੂੰ ਕੰਮ ਵਿਚ ਰੁਕਾਵਟ ਨਾ ਖੜ੍ਹੀ ਕਰਨ ਦਾ ਹੁਕਮ ਦਿੱਤਾ (ਅਜ਼ 6:7, 8; w22.03 15 ਪੈਰਾ 7)

ਇਕ ਭੈਣ ਬ੍ਰਾਡਕਾਸਟਿੰਗ ਦੇਖਦੀ ਹੋਈ ਅਤੇ ਕਲਪਨਾ ਕਰਦੀ ਹੋਈ ਕਿ ਜ਼ਰੁਬਾਬਲ ਅਤੇ ਮਹਾਂ ਪੁਜਾਰੀ ਯੇਸ਼ੂਆ ਮੰਦਰ ਬਣਾਉਣ ਵਾਲੇ ਇਜ਼ਰਾਈਲੀ ਭਰਾਵਾਂ ਨੂੰ ਹਿਦਾਇਤਾਂ ਦੇ ਰਹੇ ਹਨ।

ਸੋਚ-ਵਿਚਾਰ ਕਰਨ ਲਈ: ਇਹ ਬਿਰਤਾਂਤ ਸਾਡੀ ਕਿੱਦਾਂ ਮਦਦ ਕਰਦਾ ਹੈ ਕਿ ਜਿਨ੍ਹਾਂ ਨੂੰ ਯਹੋਵਾਹ ਨੇ ਸਾਡੀ ਅਗਵਾਈ ਕਰਨ ਲਈ ਚੁਣਿਆ ਹੈ, ਅਸੀਂ ਹਮੇਸ਼ਾ ਉਨ੍ਹਾਂ ਦੀਆਂ ਹਿਦਾਇਤਾਂ ਮੰਨੀਏ, ਫਿਰ ਚਾਹੇ ਕਈ ਵਾਰ ਸਾਨੂੰ ਉਨ੍ਹਾਂ ਦੀਆਂ ਹਿਦਾਇਤਾਂ ਪੂਰੀ ਤਰ੍ਹਾਂ ਸਮਝ ਵੀ ਨਾ ਆਉਣ?–w22.03 18 ਪੈਰਾ 16.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ