ਕੀ ਤੁਸੀਂ ਕਦੇ ਸੋਚਿਆ?
ਜੇ ਹਰ ਕੋਈ ਸ਼ਾਂਤੀ ਚਾਹੁੰਦਾ ਹੈ, ਤਾਂ ਇੰਨੇ ਯੁੱਧ ਕਿਉਂ ਹੁੰਦੇ ਹਨ?
ਕੀ ਹਿੰਸਾ ਨਾਲ ਭਰੀ ਇਸ ਦੁਨੀਆਂ ਵਿਚ ਸ਼ਾਂਤੀ ਪਾਉਣੀ ਮੁਮਕਿਨ ਹੈ?
ਕੀ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਕੋਈ ਯੁੱਧ ਨਹੀਂ ਹੋਵੇਗਾ?
ਬਾਈਬਲ ਵਿਚ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। ਇਹ ਜਵਾਬ ਜਾਣ ਕੇ ਨਾ ਸਿਰਫ਼ ਤੁਸੀਂ ਹੈਰਾਨ ਹੋਵੋਗੇ, ਸਗੋਂ ਤੁਹਾਨੂੰ ਦਿਲਾਸਾ ਵੀ ਮਿਲੇਗਾ।
ਕਿਉਂ ਨਾ ਤੁਸੀਂ ਖ਼ੁਦ ਜਾਂਚ ਕਰ ਕੇ ਦੇਖੋ ਕਿ ਬਾਈਬਲ ਇਸ ਖ਼ਾਸ ਵਿਸ਼ੇ ਬਾਰੇ ਕੀ ਕਹਿੰਦੀ ਹੈ? ਇਸ ਬਾਰੇ ਹੋਰ ਜਾਣਨ ਲਈ ਪਹਿਰਾਬੁਰਜ ਦਾ ਇਹ ਅੰਕ ਪੜ੍ਹੋ।