ਰਸੂਲਾਂ ਦੇ ਕੰਮ 23:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਯਹੂਦੀਆਂ ਨੇ ਇਸ ਆਦਮੀ ਨੂੰ ਫੜਿਆ ਹੋਇਆ ਸੀ ਅਤੇ ਉਹ ਇਸ ਨੂੰ ਜਾਨੋਂ ਮਾਰਨ ਹੀ ਵਾਲੇ ਸਨ ਕਿ ਮੈਂ ਉੱਥੇ ਫਟਾਫਟ ਆਪਣੇ ਫ਼ੌਜੀਆਂ ਨਾਲ ਪਹੁੰਚ ਗਿਆ ਅਤੇ ਇਸ ਨੂੰ ਬਚਾ ਲਿਆ+ ਕਿਉਂਕਿ ਮੈਨੂੰ ਪਤਾ ਲੱਗਾ ਕਿ ਇਹ ਰੋਮੀ ਨਾਗਰਿਕ ਹੈ।+
27 ਯਹੂਦੀਆਂ ਨੇ ਇਸ ਆਦਮੀ ਨੂੰ ਫੜਿਆ ਹੋਇਆ ਸੀ ਅਤੇ ਉਹ ਇਸ ਨੂੰ ਜਾਨੋਂ ਮਾਰਨ ਹੀ ਵਾਲੇ ਸਨ ਕਿ ਮੈਂ ਉੱਥੇ ਫਟਾਫਟ ਆਪਣੇ ਫ਼ੌਜੀਆਂ ਨਾਲ ਪਹੁੰਚ ਗਿਆ ਅਤੇ ਇਸ ਨੂੰ ਬਚਾ ਲਿਆ+ ਕਿਉਂਕਿ ਮੈਨੂੰ ਪਤਾ ਲੱਗਾ ਕਿ ਇਹ ਰੋਮੀ ਨਾਗਰਿਕ ਹੈ।+