18 ਸਾਡੇ ਸਾਰਿਆਂ ਦੇ ਚਿਹਰੇ ਉੱਤੇ ਪਰਦਾ ਨਹੀਂ ਪਿਆ ਹੋਇਆ ਹੈ ਅਤੇ ਅਸੀਂ ਸ਼ੀਸ਼ੇ ਵਾਂਗ ਯਹੋਵਾਹ ਦੀ ਮਹਿਮਾ ਝਲਕਾਉਂਦੇ ਹਾਂ। ਇਸ ਤਰ੍ਹਾਂ ਕਰਦੇ ਹੋਏ ਅਸੀਂ ਬਦਲ ਕੇ ਉਸ ਵਰਗੇ ਬਣਦੇ ਜਾਂਦੇ ਹਾਂ ਅਤੇ ਸਾਡੀ ਮਹਿਮਾ ਹੋਰ ਵੀ ਵਧਦੀ ਜਾਂਦੀ ਹੈ। ਫਿਰ ਅਸੀਂ ਹੂ-ਬਹੂ ਉਸ ਤਰ੍ਹਾਂ ਦੇ ਬਣਦੇ ਜਾਂਦੇ ਹਾਂ ਜਿਸ ਤਰ੍ਹਾਂ ਦਾ ਅਦਿੱਖ ਪਰਮੇਸ਼ੁਰ ਯਹੋਵਾਹ ਸਾਨੂੰ ਬਣਾਉਂਦਾ ਹੈ।+