2 ਕੁਰਿੰਥੀਆਂ 5:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਅਸੀਂ ਜਾਣਦੇ ਹਾਂ ਕਿ ਧਰਤੀ ਉਤਲਾ ਸਾਡਾ ਘਰ* ਯਾਨੀ ਇਹ ਤੰਬੂ ਢਹਿ ਜਾਵੇਗਾ+ ਅਤੇ ਪਰਮੇਸ਼ੁਰ ਸਾਨੂੰ ਸਵਰਗ ਵਿਚ ਕਦੀ ਨਾ ਢਹਿਣ ਵਾਲਾ ਘਰ ਦੇਵੇਗਾ ਜੋ ਇਨਸਾਨੀ ਹੱਥਾਂ ਨਾਲ ਨਹੀਂ ਬਣਾਇਆ ਗਿਆ ਹੈ।+ 2 ਕੁਰਿੰਥੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 5:1 ਪਹਿਰਾਬੁਰਜ,2/1/1998, ਸਫ਼ੇ 25-26
5 ਅਸੀਂ ਜਾਣਦੇ ਹਾਂ ਕਿ ਧਰਤੀ ਉਤਲਾ ਸਾਡਾ ਘਰ* ਯਾਨੀ ਇਹ ਤੰਬੂ ਢਹਿ ਜਾਵੇਗਾ+ ਅਤੇ ਪਰਮੇਸ਼ੁਰ ਸਾਨੂੰ ਸਵਰਗ ਵਿਚ ਕਦੀ ਨਾ ਢਹਿਣ ਵਾਲਾ ਘਰ ਦੇਵੇਗਾ ਜੋ ਇਨਸਾਨੀ ਹੱਥਾਂ ਨਾਲ ਨਹੀਂ ਬਣਾਇਆ ਗਿਆ ਹੈ।+