-
ਯਾਕੂਬ 2:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਫਿਰ ਵੀ, ਕੋਈ ਕਹਿ ਸਕਦਾ ਹੈ: “ਤੂੰ ਸਿਰਫ਼ ਨਿਹਚਾ ਕਰਦਾ ਹੈਂ, ਪਰ ਮੈਂ ਨਿਹਚਾ ਮੁਤਾਬਕ ਕੰਮ ਵੀ ਕਰਦਾ ਹਾਂ। ਤੂੰ ਮੈਨੂੰ ਕੰਮਾਂ ਤੋਂ ਬਿਨਾਂ ਆਪਣੀ ਨਿਹਚਾ ਦਾ ਸਬੂਤ ਦੇ ਅਤੇ ਮੈਂ ਤੈਨੂੰ ਆਪਣੇ ਕੰਮਾਂ ਰਾਹੀਂ ਆਪਣੀ ਨਿਹਚਾ ਦਾ ਸਬੂਤ ਦਿਆਂਗਾ।”
-