-
ਯਾਕੂਬ 2:18ਪਵਿੱਤਰ ਬਾਈਬਲ
-
-
18 ਫਿਰ ਵੀ, ਕੋਈ ਕਹਿ ਸਕਦਾ ਹੈ: “ਤੂੰ ਸਿਰਫ਼ ਨਿਹਚਾ ਕਰਦਾ ਹੈਂ ਤੇ ਮੈਂ ਨਿਹਚਾ ਮੁਤਾਬਕ ਕੰਮ ਵੀ ਕਰਦਾ ਹਾਂ।” ਤੂੰ ਮੈਨੂੰ ਕੰਮਾਂ ਤੋਂ ਬਿਨਾਂ ਦਿਖਾ ਕਿ ਤੂੰ ਨਿਹਚਾ ਕਰਦਾ ਹੈਂ ਅਤੇ ਮੈਂ ਤੈਨੂੰ ਆਪਣੇ ਕੰਮਾਂ ਰਾਹੀਂ ਦਿਖਾਵਾਂਗਾ ਕਿ ਮੈਂ ਨਿਹਚਾ ਕਰਦਾ ਹਾਂ।
-