ਯਾਕੂਬ 3:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਜੀਭ ਅੱਗ ਹੈ।+ ਸਾਡੇ ਸਰੀਰ ਦੇ ਸਾਰੇ ਅੰਗਾਂ ਵਿੱਚੋਂ ਜੀਭ ਸਾਰੀ ਬੁਰਾਈ ਦੀ ਜੜ੍ਹ ਹੈ ਕਿਉਂਕਿ ਇਹ ਪੂਰੇ ਸਰੀਰ ਨੂੰ ਭ੍ਰਿਸ਼ਟ ਕਰਦੀ ਹੈ+ ਅਤੇ ਪੂਰੀ ਜ਼ਿੰਦਗੀ ਬਰਬਾਦ ਕਰ ਦਿੰਦੀ ਹੈ ਅਤੇ “ਗ਼ਹੈਨਾ”* ਦੀ ਅੱਗ ਵਾਂਗ ਤਬਾਹੀ ਮਚਾਉਂਦੀ ਹੈ। ਯਾਕੂਬ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 3:6 ਪਹਿਰਾਬੁਰਜ,12/15/2015, ਸਫ਼ੇ 18-198/15/2012, ਸਫ਼ੇ 20-2111/1/1997, ਸਫ਼ਾ 23
6 ਜੀਭ ਅੱਗ ਹੈ।+ ਸਾਡੇ ਸਰੀਰ ਦੇ ਸਾਰੇ ਅੰਗਾਂ ਵਿੱਚੋਂ ਜੀਭ ਸਾਰੀ ਬੁਰਾਈ ਦੀ ਜੜ੍ਹ ਹੈ ਕਿਉਂਕਿ ਇਹ ਪੂਰੇ ਸਰੀਰ ਨੂੰ ਭ੍ਰਿਸ਼ਟ ਕਰਦੀ ਹੈ+ ਅਤੇ ਪੂਰੀ ਜ਼ਿੰਦਗੀ ਬਰਬਾਦ ਕਰ ਦਿੰਦੀ ਹੈ ਅਤੇ “ਗ਼ਹੈਨਾ”* ਦੀ ਅੱਗ ਵਾਂਗ ਤਬਾਹੀ ਮਚਾਉਂਦੀ ਹੈ।