1 ਯੂਹੰਨਾ 5:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਰ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆਇਆ+ ਅਤੇ ਉਸ ਨੇ ਸਾਨੂੰ ਡੂੰਘੀ ਸਮਝ* ਬਖ਼ਸ਼ੀ ਤਾਂਕਿ ਅਸੀਂ ਸੱਚੇ ਪਰਮੇਸ਼ੁਰ ਦਾ ਗਿਆਨ ਲੈ ਸਕੀਏ। ਅਸੀਂ ਸੱਚੇ ਪਰਮੇਸ਼ੁਰ ਨਾਲ ਉਸ ਦੇ ਪੁੱਤਰ ਯਿਸੂ ਮਸੀਹ ਰਾਹੀਂ ਏਕਤਾ ਵਿਚ ਬੱਝੇ ਹੋਏ ਹਾਂ।+ ਉਹੀ ਸੱਚਾ ਪਰਮੇਸ਼ੁਰ ਅਤੇ ਹਮੇਸ਼ਾ ਦੀ ਜ਼ਿੰਦਗੀ ਦਾ ਸੋਮਾ ਹੈ।+ 1 ਯੂਹੰਨਾ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 5:20 ਪਹਿਰਾਬੁਰਜ,4/15/2012, ਸਫ਼ਾ 610/15/2004, ਸਫ਼ੇ 30-31
20 ਪਰ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆਇਆ+ ਅਤੇ ਉਸ ਨੇ ਸਾਨੂੰ ਡੂੰਘੀ ਸਮਝ* ਬਖ਼ਸ਼ੀ ਤਾਂਕਿ ਅਸੀਂ ਸੱਚੇ ਪਰਮੇਸ਼ੁਰ ਦਾ ਗਿਆਨ ਲੈ ਸਕੀਏ। ਅਸੀਂ ਸੱਚੇ ਪਰਮੇਸ਼ੁਰ ਨਾਲ ਉਸ ਦੇ ਪੁੱਤਰ ਯਿਸੂ ਮਸੀਹ ਰਾਹੀਂ ਏਕਤਾ ਵਿਚ ਬੱਝੇ ਹੋਏ ਹਾਂ।+ ਉਹੀ ਸੱਚਾ ਪਰਮੇਸ਼ੁਰ ਅਤੇ ਹਮੇਸ਼ਾ ਦੀ ਜ਼ਿੰਦਗੀ ਦਾ ਸੋਮਾ ਹੈ।+