-
1 ਯੂਹੰਨਾ 5:20ਪਵਿੱਤਰ ਬਾਈਬਲ
-
-
20 ਪਰ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆਇਆ ਅਤੇ ਉਸ ਨੇ ਸਾਨੂੰ ਸਮਝ ਬਖ਼ਸ਼ੀ ਤਾਂਕਿ ਅਸੀਂ ਸੱਚੇ ਪਰਮੇਸ਼ੁਰ ਦਾ ਗਿਆਨ ਲੈ ਸਕੀਏ। ਅਸੀਂ ਸੱਚੇ ਪਰਮੇਸ਼ੁਰ ਨਾਲ ਉਸ ਦੇ ਪੁੱਤਰ ਯਿਸੂ ਮਸੀਹ ਰਾਹੀਂ ਏਕਤਾ ਵਿਚ ਬੱਝੇ ਹੋਏ ਹਾਂ। ਇਹੀ ਸੱਚਾ ਪਰਮੇਸ਼ੁਰ ਅਤੇ ਹਮੇਸ਼ਾ ਦੀ ਜ਼ਿੰਦਗੀ ਦਾ ਸੋਮਾ ਹੈ।
-