ਪ੍ਰਕਾਸ਼ ਦੀ ਕਿਤਾਬ 9:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਟਿੱਡੀਆਂ ਨੂੰ ਇਨਸਾਨਾਂ ਨੂੰ ਮਾਰਨ ਦਾ ਨਹੀਂ, ਸਗੋਂ ਪੰਜ ਮਹੀਨਿਆਂ ਤਕ ਤੜਫਾਉਣ ਦਾ ਅਧਿਕਾਰ ਦਿੱਤਾ ਗਿਆ ਸੀ ਅਤੇ ਉਹ ਇਸ ਤਰ੍ਹਾਂ ਤੜਫਣ ਲੱਗੇ ਜਿਵੇਂ ਬਿੱਛੂ ਦੇ ਡੰਗਣ ʼਤੇ ਕੋਈ ਤੜਫਦਾ ਹੈ।+
5 ਟਿੱਡੀਆਂ ਨੂੰ ਇਨਸਾਨਾਂ ਨੂੰ ਮਾਰਨ ਦਾ ਨਹੀਂ, ਸਗੋਂ ਪੰਜ ਮਹੀਨਿਆਂ ਤਕ ਤੜਫਾਉਣ ਦਾ ਅਧਿਕਾਰ ਦਿੱਤਾ ਗਿਆ ਸੀ ਅਤੇ ਉਹ ਇਸ ਤਰ੍ਹਾਂ ਤੜਫਣ ਲੱਗੇ ਜਿਵੇਂ ਬਿੱਛੂ ਦੇ ਡੰਗਣ ʼਤੇ ਕੋਈ ਤੜਫਦਾ ਹੈ।+