-
ਪ੍ਰਕਾਸ਼ ਦੀ ਕਿਤਾਬ 9:5ਪਵਿੱਤਰ ਬਾਈਬਲ
-
-
5 ਅਤੇ ਟਿੱਡੀਆਂ ਨੂੰ ਇਨਸਾਨਾਂ ਨੂੰ ਮਾਰਨ ਦਾ ਨਹੀਂ, ਸਗੋਂ ਪੰਜ ਮਹੀਨਿਆਂ ਤਕ ਤੜਫਾਉਣ ਦਾ ਅਧਿਕਾਰ ਦਿੱਤਾ ਗਿਆ ਸੀ ਅਤੇ ਉਹ ਇਸ ਤਰ੍ਹਾਂ ਤੜਫਣ ਲੱਗੇ ਜਿਵੇਂ ਬਿੱਛੂ ਦੇ ਡੰਗਣ ʼਤੇ ਕੋਈ ਤੜਫਦਾ ਹੈ।
-